ਦੋਹਰਾ ॥

This shabad is on page 1507 of Sri Dasam Granth Sahib.

ਦੋਹਰਾ

Doharaa ॥

Dohira


ਬੰਦਿਸਾਲ ਕੋ ਭੂਪ ਤਬ ਨਿਜੁ ਸੁਤ ਦਿਯੋ ਪਠਾਇ

Baandisaala Ko Bhoop Taba Niju Suta Diyo Patthaaei ॥

The Raja then put the son in the prison.

ਚਰਿਤ੍ਰ ੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਰ ਹੋਤ ਅਪਨੇ ਨਿਕਟਿ ਬਹੁਰੌ ਲਿਯੋ ਬੁਲਾਇ ॥੧॥

Bhora Hota Apane Nikatti Bahurou Liyo Bulaaei ॥1॥

And early next morning he called him over.(1)

ਚਰਿਤ੍ਰ ੩ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਪੁਤ੍ਰਿਕਾ ਗ੍ਵਾਰ ਕੀ ਤਾ ਕੋ ਕਹੋ ਬਿਚਾਰ

Eeka Putrikaa Gavaara Kee Taa Ko Kaho Bichaara ॥

(Then his Minister commenced narrating thus:) There lived a girl in a town.

ਚਰਿਤ੍ਰ ੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਮੋਟਿਯਾ ਯਾਰ ਤਿਹ ਔਰ ਪਤਰਿਯਾ ਯਾਰ ॥੨॥

Eeka Mottiyaa Yaara Tih Aour Patariyaa Yaara ॥2॥

She had two lovers one was thin and lean, and the other a fat one.(2)

ਚਰਿਤ੍ਰ ੩ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਮ੍ਰਿਗ ਚਛੁਮਤੀ ਰਹੈ ਤਾ ਕੋ ਰੂਪ ਅਪਾਰ

Sree Mriga Chachhumatee Rahai Taa Ko Roop Apaara ॥

She was very pretty and possessed the eyes like of an antelope.

ਚਰਿਤ੍ਰ ੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਊਚ ਨੀਚ ਤਾ ਸੌ ਸਦਾ ਨਿਤਪ੍ਰਤਿ ਕਰੈ ਜੁਹਾਰ ॥੩॥

Aoocha Neecha Taa Sou Sadaa Nitaparti Kari Juhaara ॥3॥

She had full consciousness of understanding the highs and lows of the life.( 3)

ਚਰਿਤ੍ਰ ੩ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ