ਫੂਲਿ ਗਯੋ ਪਸੁ ਬਾਤ ਸੁਨਿ ਨਿਜੁ ਸੁਭ ਮਾਨੈ ਅੰਗ ॥

This shabad is on page 1507 of Sri Dasam Granth Sahib.

ਦੋਹਰਾ

Doharaa ॥

Dohira


ਬਿਰਧਿ ਮੋਟਿਯੋ ਯਾਰ ਤਿਹ ਤਰੁਨ ਪਤਰਿਯੋ ਯਾਰ

Bridhi Mottiyo Yaara Tih Taruna Patariyo Yaara ॥

Her fat lover was old but the other, the young one, was slender.

ਚਰਿਤ੍ਰ ੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਤ ਦਿਵਸ ਤਾ ਸੌ ਕਰੈ ਦ੍ਵੈਵੈ ਮੈਨ ਬਿਹਾਰ ॥੫॥

Raata Divasa Taa Sou Kari Davaivai Main Bihaara ॥5॥

Day in and day out she kept on making love with them.(5)

ਚਰਿਤ੍ਰ ੩ - ੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਹੋਤ ਤਰੁਨ ਕੇ ਤਰੁਨਿ ਬਸਿ ਬਿਰਧ ਤਰੁਨਿ ਬਸਿ ਹੋਇ

Hota Taruna Ke Taruni Basi Bridha Taruni Basi Hoei ॥

A young female is captivated by a young man and the old man is

ਚਰਿਤ੍ਰ ੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹੈ ਰੀਤਿ ਸਭ ਜਗਤ ਕੀ ਜਾਨਤ ਹੈ ਸਭ ਕੋਇ ॥੬॥

Eihi Reeti Sabha Jagata Kee Jaanta Hai Sabha Koei ॥6॥

Enchanted by an old woman And the whole world knows this habitude.(6)

ਚਰਿਤ੍ਰ ੩ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਰੁਨਿ ਪਤਰਿਯਾ ਸੌ ਰਮੈ ਮੋਟੇ ਨਿਕਟ ਜਾਇ

Taruni Patariyaa Sou Ramai Motte Nikatta Na Jaaei ॥

The lady always enjoyed making love with the slender person but hesitated to go near the fat one.

ਚਰਿਤ੍ਰ ੩ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਕਬਹੂੰ ਤਾ ਸੌ ਰਮੇ ਮਨ ਭੀਤਰ ਪਛੁਤਾਇ ॥੭॥

Jou Kabahooaan Taa Sou Rame Man Bheetr Pachhutaaei ॥7॥

She always repented after making love with the old one.(7)

ਚਰਿਤ੍ਰ ੩ - ੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰਮਤ ਪਤਰਿਯਾ ਸੰਗ ਹੁਤੀ ਆਨਿ ਮੋਟੀਏ ਯਾਰ

Ramata Patariyaa Saanga Hutee Aani Motteeee Yaara ॥

Once when she was passionately involved with the young man,

ਚਰਿਤ੍ਰ ੩ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਯਨ ਕੌ ਖਰਕੋ ਕਿਯੋ ਤਵਨਿ ਤਰੁਨਿ ਕੇ ਦ੍ਵਾਰ ॥੮॥

Paayan Kou Khrako Kiyo Tavani Taruni Ke Davaara ॥8॥

The fat lover came back and knocked at the door of the lady.(8)

ਚਰਿਤ੍ਰ ੩ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯੋ ਪਤਰੀਏ ਯਾਰ ਕਹ ਜਾਹੁ ਦਿਵਰਿਯਹਿ ਫਾਧਿ

Kahiyo Patareeee Yaara Kaha Jaahu Divariyahi Phaadhi ॥

She suggested to the young lover to break the door and

ਚਰਿਤ੍ਰ ੩ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਕੋਊ ਪਾਪੀ ਆਇ ਹੈ ਮੁਹਿ ਤੁਹਿ ਲੈਹੈ ਬਾਧਿ ॥੯॥

Jin Koaoo Paapee Aaei Hai Muhi Tuhi Laihi Baadhi ॥9॥

Run as some sinner had come and would tie them both.(9)

ਚਰਿਤ੍ਰ ੩ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਰਤਿ ਤਾ ਸੌ ਮਾਨਿ ਕੈ ਯਾਰ ਪਤਰਿਯਹਿ ਟਾਰਿ

Ati Rati Taa Sou Maani Kai Yaara Patariyahi Ttaari ॥

She had made the thin friend to acquiesce to her request.

ਚਰਿਤ੍ਰ ੩ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਰਭਰਾਇ ਉਠਿ ਠਾਢ ਭੀ ਜਾਨਿ ਮੋਟਿਯੋ ਯਾਰ ॥੧੦॥

Bharbharaaei Autthi Tthaadha Bhee Jaani Mottiyo Yaara ॥10॥

And she hastily got up and stood before the old man.(10)

ਚਰਿਤ੍ਰ ੩ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਉਠਤ ਬੀਰਜ ਭੂ ਪਰ ਗਿਰਿਯੋ ਲਖ੍ਯੋ ਮੋਟਿਯੇ ਯਾਰ

Autthata Beeraja Bhoo Par Giriyo Lakhio Mottiye Yaara ॥

While getting up in haste the drops of semen fell on the floor, which were noticed by the fat-lover,

ਚਰਿਤ੍ਰ ੩ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕੋ ਤੁਰਤ ਬਤਾਇਯੈ ਭੇਦ ਰਮੈ ਸੁ ਕੁਮਾਰਿ ॥੧੧॥

Yaa Ko Turta Bataaeiyai Bheda Ramai Su Kumaari ॥11॥

And he asked woman to disclose the mystery.(11)

ਚਰਿਤ੍ਰ ੩ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਤਿਹਾਰੋ ਰੂਪ ਲਖਿ ਮੋਹਿ ਰਹੀ ਸੰਭਾਰ

Adhika Tihaaro Roop Lakhi Mohi Na Rahee Saanbhaara ॥

She informed, ‘On the sight of your handsome face, I could not control myself.

ਚਰਿਤ੍ਰ ੩ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਗਿਰਿਯੋ ਅਨੰਗ ਭੂਅ ਸਕ੍ਯੋ ਬੀਰਜ ਉਬਾਰ ॥੧੨॥

Taa Te Giriyo Anaanga Bhooa Sakaio Na Beeraja Aubaara ॥12॥

As a result of this, semen (from my body) dripped down.’(12)

ਚਰਿਤ੍ਰ ੩ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਫੂਲਿ ਗਯੋ ਪਸੁ ਬਾਤ ਸੁਨਿ ਨਿਜੁ ਸੁਭ ਮਾਨੈ ਅੰਗ

Phooli Gayo Pasu Baata Suni Niju Subha Maani Aanga ॥

That fool, with animal instinct, was over exhilarated thinking,

ਚਰਿਤ੍ਰ ੩ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹਿ ਨਿਰਖਿ ਛਬਿ ਬਾਲ ਕੋ ਛਿਤ ਪਰ ਗਿਰਿਯੋ ਅਨੰਗ ॥੧੩॥

Mohi Nrikhi Chhabi Baala Ko Chhita Par Giriyo Anaanga ॥13॥

‘Seeing me, the lassie became so excited that her semen dripped down on the earth.’ (13)(1)

ਚਰਿਤ੍ਰ ੩ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤ੍ਰਿਤਯ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩॥੯੧॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Tritaya Charitar Samaapatama Satu Subhama Satu ॥3॥91॥aphajooaan॥

Third Parable of Auspicious Chritars Conversation of the Raja and the Minister, Completed with Benediction. (3)(91)