ਮਹਾਨੰਦ ਆਵਤ ਸੁਨ੍ਯੋ ਲਯੋ ਗਰੇ ਸੌ ਲਾਇ ॥

This shabad is on page 1508 of Sri Dasam Granth Sahib.

ਦੋਹਰਾ

Doharaa ॥

Dohira


ਮਹਾਨੰਦ ਮੁਰਦਾਰ ਕੀ ਹੁਤੀ ਬਹੁਰਿਯਾ ਏਕ

Mahaanaanda Murdaara Kee Hutee Bahuriyaa Eeka ॥

A poor man called Mahan Nand had a wife,

ਚਰਿਤ੍ਰ ੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੋ ਰਤਿ ਮਾਨਤ ਹੁਤੇ ਹਿੰਦੂ ਤੁਰਕ ਅਨੇਕ ॥੨॥

Taa So Rati Maanta Hute Hiaandoo Turka Aneka ॥2॥

With whom numerous Hindus and Muslims used to indulge in making love.(2)

ਚਰਿਤ੍ਰ ੪ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਨੰਦ ਮੁਰਦਾਰ ਕੀ ਘੁਰਕੀ ਤ੍ਰਿਯ ਕੋ ਨਾਮ

Mahaanaanda Murdaara Kee Ghurkee Triya Ko Naam ॥

Mahan Nand’s wife was known as Ghurki (literally scolding),

ਚਰਿਤ੍ਰ ੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਪ ਸਮੈ ਨਿਜੁ ਨਾਹ ਕੋ ਘੁਰਕਤ ਆਠੋ ਜਾਮ ॥੩॥

Kopa Samai Niju Naaha Ko Ghurkata Aattho Jaam ॥3॥

She always scolded her husband.(3)

ਚਰਿਤ੍ਰ ੪ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਚਛ ਤਾ ਕੋ ਰਹੈ ਬਿਰਧਿ ਆਪੁ ਤ੍ਰਿਯ ਜ੍ਵਾਨ

Eeka Chachha Taa Ko Rahai Bridhi Aapu Triya Javaan ॥

He was blind of one eye and much older in age than his wife.

ਚਰਿਤ੍ਰ ੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਯਾ ਪਰ ਰੀਝਤ ਨਹੀ ਯਾ ਕੇ ਵਾ ਮਹਿ ਪ੍ਰਾਨ ॥੪॥

So Yaa Par Reejhata Nahee Yaa Ke Vaa Mahi Paraan ॥4॥

The wife despised him but he felt as if she was his life and soul.(4)

ਚਰਿਤ੍ਰ ੪ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਜ ਕਵਨ ਹੂੰ ਕੇ ਨਿਮਿਤਿ ਗਯੋ ਧਾਮ ਕੋ ਧਾਇ

Kaaja Kavan Hooaan Ke Nimiti Gayo Dhaam Ko Dhaaei ॥

As soon as he would go out of the house to work, his wife would get

ਚਰਿਤ੍ਰ ੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਰੁਨ ਪੁਰਖ ਸੋ ਤਰੁਨਿ ਤਹ ਰਹੀ ਹੁਤੀ ਲਪਟਾਇ ॥੫॥

Taruna Purkh So Taruni Taha Rahee Hutee Lapattaaei ॥5॥

Entangled with a young man to make love.(5)

ਚਰਿਤ੍ਰ ੪ - ੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਨੰਦ ਆਵਤ ਸੁਨ੍ਯੋ ਲਯੋ ਗਰੇ ਸੌ ਲਾਇ

Mahaanaanda Aavata Sunaio Layo Gare Sou Laaei ॥

When she would notice Mahan Nand coming back, she would

ਚਰਿਤ੍ਰ ੪ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਬਚਿਤ੍ਰ ਬਾਤੈ ਕਰੀ ਹ੍ਰਿਦੈ ਹਰਖ ਉਪਜਾਇ ॥੬॥

Ati Bachitar Baatai Karee Hridai Harkh Aupajaaei ॥6॥

Ascertain to embrace him and felicitate him with pleasant talks and ravishing action.(6)

ਚਰਿਤ੍ਰ ੪ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਨ ਦੋਊ ਗਹਿਰੇ ਗਹੇ ਚੁੰਮਿ ਏਕ ਦ੍ਰਿਗ ਲੀਨ

Kaan Doaoo Gahire Gahe Chuaanmi Eeka Driga Leena ॥

She would kiss his both the ears and eyes, and, finding a right moment

ਚਰਿਤ੍ਰ ੪ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਸੌ ਛਲਿ ਕੈ ਜੜਹਿ ਯਾਰ ਬਿਦਾ ਕਰਿ ਦੀਨ ॥੭॥

Eih Chhala Sou Chhali Kai Jarhahi Yaara Bidaa Kari Deena ॥7॥

With trickery, would bid goodbye to her (hidden) lover.(7)

ਚਰਿਤ੍ਰ ੪ - ੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰਵਨਨ ਕਛੁ ਖਰਕੋ ਸੁਨੈ ਇਕ ਚਖੁ ਸਕੈ ਹੇਰਿ

Sarvanna Kachhu Khrako Sunai Eika Chakhu Sakai Na Heri ॥

Mahan Nand’s ears would be alerted with some noise (of the lover

ਚਰਿਤ੍ਰ ੪ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੋ ਸਦਾ ਮੋਰੇ ਰਹੈ ਲਹੈ ਭੇਵ ਅਧੇਰ ॥੮॥

Paro Sadaa More Rahai Lahai Na Bheva Adhera ॥8॥

Leaving) but, being blind of one eye, he would not fathom the mystery.(8)

ਚਰਿਤ੍ਰ ੪ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਹੇਰਿ ਰੂਪ ਤਵ ਬਸਿ ਭਈ ਮੋ ਮਨ ਬਢ੍ਯੋ ਅਨੰਗ

Heri Roop Tava Basi Bhaeee Mo Man Badhaio Anaanga ॥

The wife would express to him, ‘I was overwhelmed with your sensuality,

ਚਰਿਤ੍ਰ ੪ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੂੰਮਿ ਨੇਤ੍ਰ ਤਾ ਤੇ ਲਯੋ ਅਤਿ ਹਿਤ ਚਿਤ ਕੇ ਸੰਗ ॥੯॥

Chooaanmi Netar Taa Te Layo Ati Hita Chita Ke Saanga ॥9॥

‘And for that I kissed your ears and eyes in passion.’(9)

ਚਰਿਤ੍ਰ ੪ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਨੰਦ ਇਹ ਬਾਤ ਸੁਨਿ ਫੂਲਿ ਗਯੋ ਮਨ ਮਾਹਿ

Mahaanaanda Eih Baata Suni Phooli Gayo Man Maahi ॥

Hearing this Mahan Nand would get exhilarated,

ਚਰਿਤ੍ਰ ੪ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਪ੍ਰੀਤਿ ਤਾ ਸੋ ਕਰੀ ਭੇਦ ਪਛਾਨ੍ਯੋ ਨਾਹਿ ॥੧੦॥

Adhika Pareeti Taa So Karee Bheda Pachhaanio Naahi ॥10॥

And without understanding the enigma, would revel in making love.(10)

ਚਰਿਤ੍ਰ ੪ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਤੁਰਥੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪॥੧੦੧॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Chaturthe Charitar Samaapatama Satu Subhama Satu ॥4॥101॥aphajooaan॥

Fourth Parable of Auspicious Chritars Conversation of the Raja and the Minister, Completed with Benediction. (4)(101)