ਭੋਰ ਹੋਤ ਮੰਤ੍ਰੀ ਸਹਿਤ ਬਹੁਰੋ ਲਿਯੌ ਬੁਲਾਇ ॥੧॥

This shabad is on page 1512 of Sri Dasam Granth Sahib.

ਦੋਹਰਾ

Doharaa ॥

Dohira


ਬੰਦਿਸਾਲ ਕੋ ਭੂਪ ਤਬ ਨਿਜੁ ਸੁਤ ਦਿਯੋ ਪਠਾਇ

Baandisaala Ko Bhoop Taba Niju Suta Diyo Patthaaei ॥

The Raja had put the son in the prison.

ਚਰਿਤ੍ਰ ੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਰ ਹੋਤ ਮੰਤ੍ਰੀ ਸਹਿਤ ਬਹੁਰੋ ਲਿਯੌ ਬੁਲਾਇ ॥੧॥

Bhora Hota Maantaree Sahita Bahuro Liyou Bulaaei ॥1॥

And early next morning he called him over.(l)

ਚਰਿਤ੍ਰ ੬ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਮੰਤ੍ਰੀ ਐਸੇ ਕਹੀ ਏਕ ਤ੍ਰਿਯਾ ਕੀ ਬਾਤ

Puni Maantaree Aaise Kahee Eeka Triyaa Kee Baata ॥

The Minister, then, narrated to him the story of a woman.

ਚਰਿਤ੍ਰ ੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਸੁਨਿ ਨ੍ਰਿਪ ਰੀਝਤ ਭਯੋ ਕਹੋ ਕਹੋ ਮੁਹਿ ਤਾਤ ॥੨॥

So Suni Nripa Reejhata Bhayo Kaho Kaho Muhi Taata ॥2॥

Hearing the story, the Raja was enthralled, and requested it to be retold.(2)

ਚਰਿਤ੍ਰ ੬ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬਧੂ ਥੀ ਜਾਟ ਕੀ ਦੂਜੇ ਬਰੀ ਗਵਾਰ

Eeka Badhoo Thee Jaatta Kee Dooje Baree Gavaara ॥

A peasant had a (pretty) wife she was trammelled by that idiotic.

ਚਰਿਤ੍ਰ ੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੇਲਿ ਅਖੇਟਕ ਨ੍ਰਿਪਤਿ ਇਕ ਆਨਿ ਭਯੋ ਤਿਹ ਯਾਰ ॥੩॥

Kheli Akhettaka Nripati Eika Aani Bhayo Tih Yaara ॥3॥

But a Raja on a hunting spree fell in love with her.(3)

ਚਰਿਤ੍ਰ ੬ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ