ਹੋ ਖੇਲਿ ਅਖੇਟਕ ਭਵਨ ਤਵਨ ਕੇ ਆਇਯੋ ॥੪॥

This shabad is on page 1512 of Sri Dasam Granth Sahib.

ਅੜਿਲ

Arhila ॥

Arril


ਲੰਗ ਚਲਾਲਾ ਕੋ ਇਕ ਰਾਇ ਬਖਾਨਿਯੈ

Laanga Chalaalaa Ko Eika Raaei Bakhaaniyai ॥

He was the brave ruler of the city of Lang Chalala

ਚਰਿਤ੍ਰ ੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਧੁਕਰ ਸਾਹ ਸੁ ਬੀਰ ਜਗਤ ਮੈ ਜਾਨਿਯੈ

Madhukar Saaha Su Beera Jagata Mai Jaaniyai ॥

And was known as Madhukar Shah.

ਚਰਿਤ੍ਰ ੬ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਲ ਮਤੀ ਜਟਿਯਾ ਸੌ ਨੇਹੁ ਲਗਾਇਯੋ

Maala Matee Jattiyaa Sou Nehu Lagaaeiyo ॥

He had fallen in love with the peasant girl called Maal Mati.

ਚਰਿਤ੍ਰ ੬ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਖੇਲਿ ਅਖੇਟਕ ਭਵਨ ਤਵਨ ਕੇ ਆਇਯੋ ॥੪॥

Ho Kheli Akhettaka Bhavan Tavan Ke Aaeiyo ॥4॥

In the pursuit of hunting, he came to her house.( 4)

ਚਰਿਤ੍ਰ ੬ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ