ਗਯੋ ਪ੍ਰਸੰਨ੍ਯ ਮੂਰਖ ਭਯੋ ਤ੍ਰਿਯਾ ਪਤਿਬ੍ਰਤ ਜਾਨਿ ॥੧੩॥

This shabad is on page 1513 of Sri Dasam Granth Sahib.

ਦੋਹਰਾ

Doharaa ॥

Dohira


ਤਾ ਤੇ ਮੈ ਅਪਨੇ ਸਦਨ ਦਿਜਬਰ ਲਿਯੋ ਬੁਲਾਇ

Taa Te Mai Apane Sadan Dijabar Liyo Bulaaei ॥

‘(To seek an antidote) I called a Brahmin to the house,

ਚਰਿਤ੍ਰ ੬ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਨ ਮੋ ਕੋ ਐਸੇ ਕਹਿਯੋ ਭੇਦ ਸਕਲ ਸਮਝਾਇ ॥੮॥

Auna Mo Ko Aaise Kahiyo Bheda Sakala Samajhaaei ॥8॥

‘And the Brahmin made me to understand this.(8)

ਚਰਿਤ੍ਰ ੬ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਕੋਊ ਨਾਰਿ ਪਤਿਬ੍ਰਤਾ ਜਾਪੁ ਜਪੈ ਹਿਤੁ ਲਾਇ

Jo Koaoo Naari Patibartaa Jaapu Japai Hitu Laaei ॥

‘A Raja-like person was manifested

ਚਰਿਤ੍ਰ ੬ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਕਸ ਮਾਤ੍ਰ ਪ੍ਰਗਟੈ ਪੁਰਖ ਏਕ ਭੂਪ ਕੇ ਭਾਇ ॥੯॥

Akasa Maatar Pargattai Purkh Eeka Bhoop Ke Bhaaei ॥9॥

When a chaste woman meditated with devotion.(9)

ਚਰਿਤ੍ਰ ੬ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਤੁਮਰੇ ਸਿਰ ਜਾਇ ਧਰਿ ਪੁਰਖ ਪਾਵ ਬਡਭਾਗ

Jou Tumare Sri Jaaei Dhari Purkh Paava Badabhaaga ॥

‘If that person walked over putting his feet on your head and saying nothing,

ਚਰਿਤ੍ਰ ੬ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤੁਮ ਹੂੰ ਜੀਵਤ ਬਚੋ ਹਮਰੋ ਬਚੈ ਸੁਹਾਗ ॥੧੦॥

Jo Tuma Hooaan Jeevata Bacho Hamaro Bachai Suhaaga ॥10॥

‘Then you could live long and save my nuptial tie.(10)

ਚਰਿਤ੍ਰ ੬ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਤਵ ਆਗ੍ਯਾ ਭਏ ਜਾਪੁ ਜਪਤ ਹੌ ਜਾਇ

Taa Te Tava Aagaiaa Bhaee Jaapu Japata Hou Jaaei ॥

‘Now with your permission I meditate because with your demise I

ਚਰਿਤ੍ਰ ੬ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਰੇ ਮਰੇ ਮੈ ਜਰਿ ਮਰੋ ਜਿਯੇ ਜਿਵੋ ਸੁਖੁ ਪਾਇ ॥੧੧॥

Tumare Mare Mai Jari Maro Jiye Jivo Sukhu Paaei ॥11॥

Will immolate myself and along with your life (hereafter) I will enjoy the serenity.’(11)

ਚਰਿਤ੍ਰ ੬ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਹੌ ਹੋ ਸੁ ਪਤਿਬ੍ਰਤਾ ਜੌ ਮੋ ਮੈ ਸਤ ਆਇ

Jou Hou Ho Su Patibartaa Jou Mo Mai Sata Aaei ॥

Then the woman mediated and beseeched, ‘If I am chaste and virtuous,

ਚਰਿਤ੍ਰ ੬ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਪੁਰਖ ਤਬ ਜਾਇ ਧਰਿ ਯਾ ਕੇ ਸਿਰ ਪਰਿ ਪਾਇ ॥੧੨॥

Eeka Purkh Taba Jaaei Dhari Yaa Ke Sri Pari Paaei ॥12॥

A personality should manifest and walk over putting one foot on the head of my husband.’(l2)

ਚਰਿਤ੍ਰ ੬ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਬਚਨ ਰਾਜਾ ਉਠਿਯੋ ਤਾ ਕੇ ਸਿਰ ਪਗ ਠਾਨਿ

Sunata Bachan Raajaa Autthiyo Taa Ke Sri Paga Tthaani ॥

Hearing this the Raja got up, putting his foot on his head walked

ਚਰਿਤ੍ਰ ੬ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਯੋ ਪ੍ਰਸੰਨ੍ਯ ਮੂਰਖ ਭਯੋ ਤ੍ਰਿਯਾ ਪਤਿਬ੍ਰਤ ਜਾਨਿ ॥੧੩॥

Gayo Parsaanni Moorakh Bhayo Triyaa Patibarta Jaani ॥13॥

Over. And that fool, considering his wife to be beyond reproach, was delighted.( 13)(1)

ਚਰਿਤ੍ਰ ੬ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਖਸਟਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬॥੧੩੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Khsattamo Charitar Samaapatama Satu Subhama Satu ॥6॥133॥aphajooaan॥

Sixth Parable of Auspicious Chritars Conversation of the Raja and the Minister, Completed with Benediction. (6)(133).