ਤੁਮਰੋ ਕਰੋ ਇਲਾਜ ਨ ਹਾਸੀ ਜਾਨਿਯੋ ॥

This shabad is on page 1514 of Sri Dasam Granth Sahib.

ਅੜਿਲ

Arhila ॥

Arril


ਤੁਮਰੋ ਕਰੋ ਇਲਾਜ ਹਾਸੀ ਜਾਨਿਯੋ

Tumaro Karo Eilaaja Na Haasee Jaaniyo ॥

‘I will get you treated there is nothing to laugh at.

ਚਰਿਤ੍ਰ ੭ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਗ ਹੇਤ ਅਨੁਸਰੌ ਬੁਰੈ ਮਤਿ ਮਾਨਿਯੋ

Roga Heta Anusrou Buri Mati Maaniyo ॥

‘One should not refrain the treatment must match the disease and one should not desist.

ਚਰਿਤ੍ਰ ੭ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਦ ਧਾਇ ਗੁਰ ਮਿਤ ਤੇ ਭੇਦ ਦੁਰਾਇਯੈ

Baida Dhaaei Gur Mita Te Bheda Duraaeiyai ॥

‘One should not keep ailment in secret from a vaid, a midwife, a guru and a friend.

ਚਰਿਤ੍ਰ ੭ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਕਹੌ ਕਵਨ ਕੇ ਆਗੇ ਬ੍ਰਿਥਾ ਜਨਾਇਯੈ ॥੭॥

Ho Kahou Kavan Ke Aage Brithaa Janaaeiyai ॥7॥

‘There is no one else to whom we could open our minds.’(7)

ਚਰਿਤ੍ਰ ੭ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ