ਦੋਹਰਾ ॥

This shabad is on page 1516 of Sri Dasam Granth Sahib.

ਦੋਹਰਾ

Doharaa ॥

Dohira


ਸਹਰ ਅਕਬਰਾਬਾਦ ਮੈ ਤ੍ਰਿਯਾ ਕ੍ਰਿਯਾ ਕੀ ਹੀਨ

Sahar Akabaraabaada Mai Triyaa Kriyaa Kee Heena ॥

In the city of Akbarabad, a woman, devoid of good deeds, used to live.

ਚਰਿਤ੍ਰ ੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੰਤ੍ਰ ਜੰਤ੍ਰ ਅਰੁ ਤੰਤ੍ਰ ਸਭ ਤਿਨ ਮੈ ਅਧਿਕ ਪ੍ਰਬੀਨ ॥੧॥

Maantar Jaantar Aru Taantar Sabha Tin Mai Adhika Parbeena ॥1॥

She was well versed in the magical charms and incantations.(I)

ਚਰਿਤ੍ਰ ੮ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਅਨੁਰਾਗ ਮਤੀ ਕੁਅਰਿ ਲੋਗ ਬਖਾਨਹਿ ਤਾਹਿ

Sree Anuraaga Matee Kuari Loga Bakhaanhi Taahi ॥

She was known as Kunwar Anuraag Mati and even the consorts of

ਚਰਿਤ੍ਰ ੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰੀ ਆਸੁਰੀ ਕਿੰਨ੍ਰਨੀ ਰੀਝਿ ਰਹਤ ਲਖਿ ਵਾਹਿ ॥੨॥

Suree Aasuree Kiaannranee Reejhi Rahata Lakhi Vaahi ॥2॥

The gods and the demons envied her.(2)

ਚਰਿਤ੍ਰ ੮ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ