ਅੜਿਲ ॥

This shabad is on page 1516 of Sri Dasam Granth Sahib.

ਅੜਿਲ

Arhila ॥

Arril


ਬਹੁ ਪੁਰਖਨ ਸੋ ਬਾਲ ਸਦਾ ਰਤਿ ਮਾਨਈ

Bahu Purkhn So Baala Sadaa Rati Maaneee ॥

She constantly involved herself in

ਚਰਿਤ੍ਰ ੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਹੂ ਕੀ ਨਹਿ ਲਾਜ ਹ੍ਰਿਦੈ ਮੈ ਆਨਈ

Kaahoo Kee Nahi Laaja Hridai Mai Aaneee ॥

Passionate lovemaking without remorse.

ਚਰਿਤ੍ਰ ੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੈਯਦ ਸੇਖ ਪਠਾਨ ਮੁਗਲ ਬਹੁ ਆਵਈ

Saiyada Sekh Patthaan Mugala Bahu Aavaeee ॥

The Sayeeds, the Sheikhs, the Pathans, and the Mughals frequently

ਚਰਿਤ੍ਰ ੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤਾ ਸੋ ਭੋਗ ਕਮਾਇ ਬਹੁਰਿ ਘਰ ਜਾਵਈ ॥੩॥

Ho Taa So Bhoga Kamaaei Bahuri Ghar Jaavaeee ॥3॥

Came to her and went to their homes after having sex.(3)

ਚਰਿਤ੍ਰ ੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ