ਤਵਨੈ ਨ੍ਰਿਪ ਤੁਅ ਹਿਤ ਪਰਿਯੋ ਬੇਗਿ ਬੁਲਾਵਤ ਤੋਹਿ ॥

This shabad is on page 1519 of Sri Dasam Granth Sahib.

ਦੋਹਰਾ

Doharaa ॥

Dohira


ਸਾਹੁ ਤ੍ਰਿਯਾ ਕੀ ਖਾਟ ਪਰ ਇਕ ਦਿਨ ਤਾਹਿ ਸਵਾਇ

Saahu Triyaa Kee Khaatta Par Eika Din Taahi Savaaei ॥

ਚਰਿਤ੍ਰ ੧੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹੁ ਤ੍ਰਿਯਾ ਸੋ ਅਗਮਨੈ ਕਹਿਯੋ ਬਚਨ ਸੌ ਜਾਇ ॥੩॥

Saahu Triyaa So Agamani Kahiyo Bachan Sou Jaaei ॥3॥

Before she put Sayeed in the bed belonging to the trader’s wife, the maid had gone to the trader’s wife and told,

ਚਰਿਤ੍ਰ ੧੦ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਵਨੈ ਨ੍ਰਿਪ ਤੁਅ ਹਿਤ ਪਰਿਯੋ ਬੇਗਿ ਬੁਲਾਵਤ ਤੋਹਿ

Tvni Nripa Tua Hita Pariyo Begi Bulaavata Tohi ॥

ਚਰਿਤ੍ਰ ੧੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੋ ਅਬੈ ਉਠਿ ਤੁਮ ਤਹਾ ਬਾਤ ਸ੍ਰਵਨ ਧਰਿ ਮੋਹਿ ॥੪॥

Chalo Abai Autthi Tuma Tahaa Baata Sarvan Dhari Mohi ॥4॥

‘The Raja, imbued in your love, is waiting. Please go quick to the house where fire is visible.’(3)

ਚਰਿਤ੍ਰ ੧੦ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਠਾਂਢੋ ਹੇਰੈ ਤੁਮੈ ਤੁਮਰੇ ਅਤਿ ਹਿਤ ਪਾਗਿ

Nripa Tthaandho Herai Tumai Tumare Ati Hita Paagi ॥

ਚਰਿਤ੍ਰ ੧੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਗਿ ਚਲੋ ਉਠਿ ਤਹਾ ਤੁਮ ਜਹਾ ਬਰਤੁ ਹੈ ਆਗਿ ॥੫॥

Begi Chalo Autthi Tahaa Tuma Jahaa Bartu Hai Aagi ॥5॥

Making sure, the maid, then, ran and approached the Raja, led him to

ਚਰਿਤ੍ਰ ੧੦ - ੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਬਚਨ ਤ੍ਰਿਯ ਤਹ ਚਲੀ ਕਹਿਯੋ ਨ੍ਰਿਪਤਿ ਸੋ ਧਾਇ

Sunata Bachan Triya Taha Chalee Kahiyo Nripati So Dhaaei ॥

The place where the Sayeed was lying down and said, ‘Here, your

ਚਰਿਤ੍ਰ ੧੦ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਇ ਯਾਰ ਤੁਮਰੀ ਰਹੀ ਗਹੋ ਚਰਨ ਦੋਊ ਜਾਇ ॥੬॥

Soei Yaara Tumaree Rahee Gaho Charn Doaoo Jaaei ॥6॥

Beloved is lying down. Go and hold her by her feet.’(6)

ਚਰਿਤ੍ਰ ੧੦ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਅਗਮਨੇ ਦੌਰਿ ਕੈ ਸੈਯਦਹਿ ਕਹਿਯੋ ਸੁਨਾਇ

Aapu Agamane Douri Kai Saiyadahi Kahiyo Sunaaei ॥

Previously she (the maid) had already warned the Sayeed and told him

ਚਰਿਤ੍ਰ ੧੦ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਕ੍ਰਿਪਾਨ ਜਾਗਤ ਰਹੋ ਜਿਨਿ ਗਹੈ ਕੋਊ ਆਇ ॥੭॥

Gahi Kripaan Jaagata Raho Jini Na Gahai Koaoo Aaei ॥7॥

To remain alert, with a sword beside him, in case some one walked in.(7)

ਚਰਿਤ੍ਰ ੧੦ - ੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰ ਜਰਾਵਤ ਆਗਿ ਜਹ ਤਹ ਤ੍ਰਿਯ ਪਹੁਚੀ ਜਾਇ

Chora Jaraavata Aagi Jaha Taha Triya Pahuchee Jaaei ॥

On the other side, the place where thieves were sitting with fire on, the trader’s wife came.

ਚਰਿਤ੍ਰ ੧੦ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੂਟਿ ਕੂਟਿ ਤਾ ਕੌ ਦਿਯੋ ਗਹਿਰੇ ਗੜੇ ਦਬਾਇ ॥੮॥

Lootti Kootti Taa Kou Diyo Gahire Garhe Dabaaei ॥8॥

They (the thieves) plundered and killed her and buried her body in a ditch.(8)

ਚਰਿਤ੍ਰ ੧੦ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ