ਏਕ ਪੁਰਖ ਰਾਖਤ ਭਈ ਅਪੁਨੇ ਧਾਮ ਬੁਲਾਇ ॥੩॥

This shabad is on page 1521 of Sri Dasam Granth Sahib.

ਦੋਹਰਾ

Doharaa ॥

Dohira


ਬਹੁਰਿ ਮੰਤ੍ਰਿ ਬਰ ਰਾਇ ਸੌ ਭੇਦ ਕਹਿਯੋ ਸਮਝਾਇ

Bahuri Maantri Bar Raaei Sou Bheda Kahiyo Samajhaaei ॥

ਚਰਿਤ੍ਰ ੧੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਾ ਬਿਖੈ ਭਾਖਤ ਭਯੋ ਦਸਮੀ ਕਥਾ ਸੁਨਾਇ ॥੧॥

Sabhaa Bikhi Bhaakhta Bhayo Dasamee Kathaa Sunaaei ॥1॥

Then the Minister inculcated and narrated this tenth Chritar.(1)

ਚਰਿਤ੍ਰ ੧੧ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਨਿਯਾ ਏਕ ਪਿਸੌਰ ਮੈ ਤਾਹਿ ਕੁਕ੍ਰਿਆ ਨਾਰਿ

Baniyaa Eeka Pisour Mai Taahi Kukriaa Naari ॥

A shopkeeper used to live in the city of Peshawar, whose wife was overrun by bad characters.

ਚਰਿਤ੍ਰ ੧੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਮਾਰਿ ਤਾ ਸੌ ਜਰੀ ਸੋ ਮੈ ਕਹੋ ਸੁਧਾਰਿ ॥੨॥

Taahi Maari Taa Sou Jaree So Mai Kaho Sudhaari ॥2॥

She had killed the shopkeeper and immolated herself with his dead body. Now I am going to recite their tale:(2)

ਚਰਿਤ੍ਰ ੧੧ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਨਿਕ ਬਨਿਜ ਕੇ ਹਿਤ ਗਯੋ ਤਾ ਤੇ ਰਹਿਯੋ ਜਾਇ

Banika Banija Ke Hita Gayo Taa Te Rahiyo Na Jaaei ॥

The shopkeeper went away on a business trip.

ਚਰਿਤ੍ਰ ੧੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਪੁਰਖ ਰਾਖਤ ਭਈ ਅਪੁਨੇ ਧਾਮ ਬੁਲਾਇ ॥੩॥

Eeka Purkh Raakhta Bhaeee Apune Dhaam Bulaaei ॥3॥

In his absence she could not control her passion and invited a person to live with her in the house.(3)

ਚਰਿਤ੍ਰ ੧੧ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰੈਨਿ ਦਿਵਸ ਤਾ ਸੌ ਰਮੈ ਜਬ ਸੁਤ ਭੂਖੋ ਹੋਇ

Raini Divasa Taa Sou Ramai Jaba Suta Bhookho Hoei ॥

Whenever hungry, her baby cried for milk, but, day in or day out,

ਚਰਿਤ੍ਰ ੧੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰੀਤ ਮਾਤ ਲਖਿ ਦੁਗਧ ਹਿਤ ਦੇਤ ਉਚ ਸੁਰ ਰੋਇ ॥੪॥

Pareet Maata Lakhi Dugadha Hita Deta Aucha Sur Roei ॥4॥

She kept herself busy in love-makmg.( 4)

ਚਰਿਤ੍ਰ ੧੧ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ