ਜਾਰ ਬਚਨ ਸੁਨਿ ਕੈ ਡਰਿਯੋ ਅਧਿਕ ਤ੍ਰਾਸ ਮਨ ਠਾਨਿ ॥

This shabad is on page 1521 of Sri Dasam Granth Sahib.

ਦੋਹਰਾ

Doharaa ॥

Dohira


ਜਾਰ ਬਚਨ ਸੁਨਿ ਕੈ ਡਰਿਯੋ ਅਧਿਕ ਤ੍ਰਾਸ ਮਨ ਠਾਨਿ

Jaara Bachan Suni Kai Dariyo Adhika Taraasa Man Tthaani ॥

Learning the fact, he was much scared and rebuked her for doing

ਚਰਿਤ੍ਰ ੧੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤ੍ਰਿਯ ਕੀ ਨਿੰਦ੍ਯਾ ਕਰੀ ਬਾਲ ਚਰਿਤ ਮੁਖਿ ਆਨਿ ॥੮॥

Taa Triya Kee Niaandaiaa Karee Baala Charita Mukhi Aani ॥8॥

Thus to the baby.(8)

ਚਰਿਤ੍ਰ ੧੧ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜਾਰ ਜਬੈ ਐਸੇ ਕ੍ਯੋ ਨਿਰਖ ਤਰੁਨਿ ਕੀ ਓਰ

Jaara Jabai Aaise Kaio Nrikh Taruni Kee Aor ॥

When he reproved her action severely, she took out a sword and

ਚਰਿਤ੍ਰ ੧੧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਤੁਰਤ ਮਾਰਤ ਭਈ ਹ੍ਰਿਦੈ ਕਟਾਰੀ ਘੋਰ ॥੯॥

Taahi Turta Maarata Bhaeee Hridai Kattaaree Ghora ॥9॥

Immediately cut his head off.(9)

ਚਰਿਤ੍ਰ ੧੧ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪੁਤ੍ਰ ਔਰ ਤਿਹ ਜਾਰ ਕੋ ਇਕ ਕੋਨਾ ਮੈ ਜਾਇ

Putar Aour Tih Jaara Ko Eika Konaa Mai Jaaei ॥

With the help of another person she dug out a hole in the corner and

ਚਰਿਤ੍ਰ ੧੧ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਰਦ ਏਕ ਲਗਿ ਭੂਮਿ ਖਨਿ ਦੁਹੂੰਅਨ ਦਯੋ ਦਬਾਇ ॥੧੦॥

Marda Eeka Lagi Bhoomi Khni Duhooaann Dayo Dabaaei ॥10॥

Buried them both in it.(10)

ਚਰਿਤ੍ਰ ੧੧ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿਥ ਏਕ ਤਿਹ ਘਰ ਹੁਤੋ ਤਿਨ ਸਭ ਚਰਿਤ ਨਿਹਾਰਿ

Atitha Eeka Tih Ghar Huto Tin Sabha Charita Nihaari ॥

(Incidentally,) a mendicant was there at the time, who had watched the entire episode.

ਚਰਿਤ੍ਰ ੧੧ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਨਿਕ ਮਿਤ੍ਰ ਤਾ ਕੋ ਹੁਤੋ ਤਾ ਸੋ ਕਹਿਯੋ ਸੁਧਾਰਿ ॥੧੧॥

Banika Mitar Taa Ko Huto Taa So Kahiyo Sudhaari ॥11॥

He went and narrated the whole story to his friend, the shopkeeper.(11)

ਚਰਿਤ੍ਰ ੧੧ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ