ਸੁਤ ਘਾਯੋ ਮਿਤ ਘਾਯੋ ਅਰੁ ਨਿਜੁ ਕਰਿ ਪਤਿ ਘਾਇ ॥

This shabad is on page 1523 of Sri Dasam Granth Sahib.

ਦੋਹਰਾ

Doharaa ॥

Dohira


ਵਹ ਕਾ ਕਿਯ ਵਹੁ ਕਾ ਕਿਯੋ ਇਹ ਕਾ ਕਿਯਸ ਕੁਕਾਇ

Vaha Kaa Kiya Vahu Kaa Kiyo Eih Kaa Kiyasa Kukaaei ॥

(The Lady,) ‘You realise what a bad act I have committed. Had you

ਚਰਿਤ੍ਰ ੧੧ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯੋ ਜੋ ਤੁਮ ਆਗੇ ਕਹਤ ਤੇਰਉ ਕਰਤ ਉਪਾਇ ॥੧੮॥

Kahiyo Jo Tuma Aage Kahata Terau Karta Aupaaei ॥18॥

Told me so earlier I would have done the same to you.’ (18)

ਚਰਿਤ੍ਰ ੧੧ - ੧੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤ ਘਾਯੋ ਮਿਤ ਘਾਯੋ ਅਰੁ ਨਿਜੁ ਕਰਿ ਪਤਿ ਘਾਇ

Suta Ghaayo Mita Ghaayo Aru Niju Kari Pati Ghaaei ॥

She killed her son, the lover and the husband, and, with the beat of

ਚਰਿਤ੍ਰ ੧੧ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਪਾਛੈ ਆਪਨ ਜਰੀ ਢੋਲ ਮ੍ਰਿਦੰਗ ਬਜਾਇ ॥੧੯॥

Tih Paachhai Aapan Jaree Dhola Mridaanga Bajaaei ॥19॥

The drums she immolated herself with her husband and became a Sati.(19)

ਚਰਿਤ੍ਰ ੧੧ - ੧੯/(੨) - ਸ੍ਰੀ ਦਸਮ ਗ੍ਰੰਥ ਸਾਹਿਬ