ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਗ੍ਯਾਰਵੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧॥੨੦੪॥ਅਫਜੂੰ॥

This shabad is on page 1523 of Sri Dasam Granth Sahib.

ਅੜਿਲ

Arhila ॥

Arril


ਨਿਜੁ ਮਨ ਕੀ ਕਛੁ ਬਾਤ ਤ੍ਰਿਯ ਕੋ ਦੀਜਿਯੈ

Niju Man Kee Kachhu Baata Na Triya Ko Deejiyai ॥

Never let a woman know what is in your mind.

ਚਰਿਤ੍ਰ ੧੧ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਚਿਤ ਚੁਰਾਇ ਸਦਾ ਹੀ ਲੀਜਿਯੈ

Taa Ko Chita Churaaei Sadaa Hee Leejiyai ॥

Rather learn what are her internal thoughts.

ਚਰਿਤ੍ਰ ੧੧ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਮਨ ਕੀ ਤਾ ਸੋ ਜੋ ਬਾਤ ਸੁਨਾਇਯੈ

Niju Man Kee Taa So Jo Baata Sunaaeiyai ॥

Once she is in the know of the secret, that must become an open

ਚਰਿਤ੍ਰ ੧੧ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਬਾਹਰ ਪ੍ਰਗਟਤ ਜਾਇ ਆਪੁ ਪਛੁਤਾਇਯੈ ॥੨੦॥

Ho Baahar Pargattata Jaaei Aapu Pachhutaaeiyai ॥20॥

Secret otherwise you will have to repent thereafter.(20)(l)

ਚਰਿਤ੍ਰ ੧੧ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਗ੍ਯਾਰਵੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧॥੨੦੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Gaiaarave Charitar Samaapatama Satu Subhama Satu ॥11॥204॥aphajooaan॥

Eleventh Parable of Auspicious Chritars Conversation of the Raja and the Minister, Completed with Benediction. (11)(204)