ਲੋਕ ਲਾਜ ਜਿਹ ਹਿਤ ਤਜੀ ਔਰ ਤਜ੍ਯੋ ਧਨ ਧਾਮ ॥

This shabad is on page 1523 of Sri Dasam Granth Sahib.

ਦੋਹਰਾ

Doharaa ॥

Dohira


ਬਿੰਦਾਬਨ ਬ੍ਰਿਖਭਾਨ ਕੀ ਸੁਤਾ ਰਾਧਿਕਾ ਨਾਮ

Biaandaaban Brikhbhaan Kee Sutaa Raadhikaa Naam ॥

In the city of Brindaban, what did Radhika, the daughter of Brikh Bhan, do?

ਚਰਿਤ੍ਰ ੧੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਸੋ ਕਿਯਾ ਚਰਿਤ੍ਰ ਤਿਹ ਦਿਨ ਕਹ ਦੇਖਤ ਬਾਮ ॥੧॥

Hari So Kiyaa Charitar Tih Din Kaha Dekhta Baam ॥1॥

Now I am going to narrate the Chritar of that lady.(1)

ਚਰਿਤ੍ਰ ੧੨ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਸਨ ਰੂਪਿ ਲਖਿ ਬਸਿ ਭਈ ਨਿਸੁ ਦਿਨ ਹੇਰਤ ਤਾਹਿ

Krisan Roopi Lakhi Basi Bhaeee Nisu Din Herata Taahi ॥

She was obsessed with the love of Krishna and, day and night, searched for him,

ਚਰਿਤ੍ਰ ੧੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਯਾਸ ਪਰਾਸਰ ਅਸੁਰ ਸੁਰ ਭੇਦ ਪਾਵਤ ਜਾਹਿ ॥੨॥

Baiaasa Paraasar Asur Sur Bheda Na Paavata Jaahi ॥2॥

The one who could not be acquiesced by Vyas, Prasur, Sur, Asur and other Rishis, (the Vedic saints).(2)

ਚਰਿਤ੍ਰ ੧੨ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਲੋਕ ਲਾਜ ਜਿਹ ਹਿਤ ਤਜੀ ਔਰ ਤਜ੍ਯੋ ਧਨ ਧਾਮ

Loka Laaja Jih Hita Tajee Aour Tajaio Dhan Dhaam ॥

(She thought,) ‘For whose sake I have abandoned all my modesty and wealth,

ਚਰਿਤ੍ਰ ੧੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਹ ਬਿਧਿ ਪ੍ਯਾਰੋ ਪਾਇਯੈ ਪੂਰਨ ਹੋਵਹਿ ਕਾਮ ॥੩॥

Kih Bidhi Paiaaro Paaeiyai Pooran Hovahi Kaam ॥3॥

“How can I get my loved-one to satiate my passion?”(3)

ਚਰਿਤ੍ਰ ੧੨ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲਨ ਹੇਤ ਇਕ ਸਹਚਰੀ ਪਠੀ ਚਤੁਰਿ ਜਿਯ ਜਾਨਿ

Milan Heta Eika Sahacharee Patthee Chaturi Jiya Jaani ॥

With her heart full of affection, she entrusted a confidant to device

ਚਰਿਤ੍ਰ ੧੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਵਨੈ ਛਲ ਮੋ ਕੌ ਸਖੀ ਮੀਤ ਮਿਲੈਯੈ ਕਾਨ੍ਹ ॥੪॥

Kavani Chhala Mo Kou Sakhee Meet Milaiyai Kaanha ॥4॥

Some pretext to enable her to meet Krishna.(4)

ਚਰਿਤ੍ਰ ੧੨ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ