ਬਹੁਰਿ ਸੁ ਮੰਤ੍ਰੀ ਰਾਇ ਸੌ ਕਥਾ ਉਚਾਰੀ ਆਨਿ ॥

This shabad is on page 1528 of Sri Dasam Granth Sahib.

ਦੋਹਰਾ

Doharaa ॥

Dohira


ਬਹੁਰਿ ਸੁ ਮੰਤ੍ਰੀ ਰਾਇ ਸੌ ਕਥਾ ਉਚਾਰੀ ਆਨਿ

Bahuri Su Maantaree Raaei Sou Kathaa Auchaaree Aani ॥

Then the Minister narrated another anecdote,

ਚਰਿਤ੍ਰ ੧੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਸੀਸ ਰਾਜੈ ਧੁਨ੍ਯੋ ਰਹਿਯੋ ਮੌਨ ਮੁਖਿ ਠਾਨਿ ॥੧॥

Sunata Seesa Raajai Dhunaio Rahiyo Mouna Mukhi Tthaani ॥1॥

Hearing which the Raja waved his head in unison but kept quiet 1

ਚਰਿਤ੍ਰ ੧੩ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪਦੂਆ ਉਹਿ ਟਿਬਿਯਾ ਬਸੈ ਗੈਨੀ ਹਮਰੇ ਗਾਉ

Padooaa Auhi Ttibiyaa Basai Gainee Hamare Gaau ॥

There lived an aide on the hills, and his spouse lived in our village.

ਚਰਿਤ੍ਰ ੧੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਸ ਖਸਮ ਤਾ ਕੋ ਰਹਤ ਰਾਮ ਦਾਸ ਤਿਹ ਨਾਉ ॥੨॥

Daasa Khsama Taa Ko Rahata Raam Daasa Tih Naau ॥2॥

Her husband was known as Ramdas.(2)

ਚਰਿਤ੍ਰ ੧੩ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮ ਦਾਸ ਅਨਤੈ ਰਹਤ ਪਦੂਆ ਕੇ ਸੰਗ ਸੋਇ

Raam Daasa Antai Rahata Padooaa Ke Saanga Soei ॥

When Ramdas slept else where, she would sleep with an aide, who

ਚਰਿਤ੍ਰ ੧੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਹਾਨ ਹੇਤ ਉਠਿ ਜਾਤ ਤਹ ਜਬੈ ਦੁਪਹਰੀ ਹੋਇ ॥੩॥

Nahaan Heta Autthi Jaata Taha Jabai Dupaharee Hoei ॥3॥

Used to get up at mid-day to go for his ablution.(3)

ਚਰਿਤ੍ਰ ੧੩ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਪਦੂਆ ਕੇ ਸਦਨ ਬਹੁ ਜਨ ਬੈਠੇ ਆਇ

Eika Din Padooaa Ke Sadan Bahu Jan Baitthe Aaei ॥

Once there appeared a few strangers at the household of that aide but

ਚਰਿਤ੍ਰ ੧੩ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਪਾਯੋ ਗੈਨਿ ਯਹਿ ਤਹਾ ਪਹੁੰਚੀ ਜਾਇ ॥੪॥

Bheda Na Paayo Gaini Yahi Tahaa Pahuaanchee Jaaei ॥4॥

His mistress had no knowledge of them when she had arrived there.(4)

ਚਰਿਤ੍ਰ ੧੩ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ