ਤਾ ਨਰ ਕੌ ਇਹ ਜਗਤ ਮੈ ਹੋਤ ਖੁਆਰੀ ਨਿਤ ॥੧੨॥

This shabad is on page 1531 of Sri Dasam Granth Sahib.

ਦੋਹਰਾ

Doharaa ॥

Dohira


ਬਹੁ ਲੋਗਨੁ ਦੇਖਤ ਜਰੀ ਇਕ ਪਗ ਠਾਢੀ ਸੋਇ

Bahu Loganu Dekhta Jaree Eika Paga Tthaadhee Soei ॥

When many people saw her immolating herself.

ਚਰਿਤ੍ਰ ੧੫ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੇਰਿ ਰੀਝਿ ਰੀਝਿਕ ਰਹੇ ਭੇਦ ਜਾਨਤ ਕੋਇ ॥੧੦॥

Heri Reejhi Reejhika Rahe Bheda Na Jaanta Koei ॥10॥

They were satisfied with her sincerity but they did not realize the truth.(10)

ਚਰਿਤ੍ਰ ੧੫ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਜਗਤ ਮੈ ਜੇ ਪੁਰਖੁ ਤ੍ਰਿਯ ਕੋ ਕਰਤ ਬਿਸ੍ਵਾਸ

Sakala Jagata Mai Je Purkhu Triya Ko Karta Bisavaasa ॥

One who trust (such) a woman,

ਚਰਿਤ੍ਰ ੧੫ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਤਿ ਦਿਵਸ ਭੀਤਰ ਤੁਰਤੁ ਹੋਤ ਤਵਨ ਕੋ ਨਾਸ ॥੧੧॥

Saati Divasa Bheetr Turtu Hota Tavan Ko Naasa ॥11॥

Within seven days he destroys himself.(11)

ਚਰਿਤ੍ਰ ੧੫ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਨਰ ਕਾਹੂ ਤ੍ਰਿਯਾ ਕੋ ਦੇਤ ਆਪਨੋ ਚਿਤ

Jo Nar Kaahoo Triyaa Ko Deta Aapano Chita ॥

One who discloses his secret to (such) a lady,

ਚਰਿਤ੍ਰ ੧੫ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਨਰ ਕੌ ਇਹ ਜਗਤ ਮੈ ਹੋਤ ਖੁਆਰੀ ਨਿਤ ॥੧੨॥

Taa Nar Kou Eih Jagata Mai Hota Khuaaree Nita ॥12॥

He always degrades himself.(l2)

ਚਰਿਤ੍ਰ ੧੫ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪੰਦ੍ਰਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫॥੨੬੫॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Paandarsamo Charitar Samaapatama Satu Subhama Satu ॥15॥265॥aphajooaan॥

Fifteenth Parable of Auspicious Chritars Conversation of the Raja and the Minister, Completed with Benediction. (15)(265)