ਤਿਨ ਚਿਤ ਮੈ ਚਿੰਤਾ ਕਰੀ ਕਿਹ ਬਿਧਿ ਮਿਲਬੌ ਹੋਇ ॥੩॥

This shabad is on page 1532 of Sri Dasam Granth Sahib.

ਦੋਹਰਾ

Doharaa ॥

Dohira


ਨਿਰਖਿ ਰਾਇ ਸੌ ਬਸਿ ਭਈ ਤਿਸ ਬਸਿ ਹੋਤ ਸੋਇ

Nrikhi Raaei Sou Basi Bhaeee Tisa Basi Hota Na Soei ॥

She fell in love with that Raja but the Raja did not get into her trap.

ਚਰਿਤ੍ਰ ੧੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਚਿਤ ਮੈ ਚਿੰਤਾ ਕਰੀ ਕਿਹ ਬਿਧਿ ਮਿਲਬੌ ਹੋਇ ॥੩॥

Tin Chita Mai Chiaantaa Karee Kih Bidhi Milabou Hoei ॥3॥

She commenced on her designs how to meet him.(3)

ਚਰਿਤ੍ਰ ੧੬ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਮੋ ਪਰ ਰੀਝਤ ਨਹੀ ਕਹੁ ਕਸ ਕਰੋ ਉਪਾਇ

Yaha Mo Par Reejhata Nahee Kahu Kasa Karo Aupaaei ॥

‘He is not falling in love with me, what should I do.

ਚਰਿਤ੍ਰ ੧੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਰੇ ਸਦਨ ਆਵਈ ਮੁਹਿ ਨਹਿ ਲੇਤ ਬੁਲਾਇ ॥੪॥

More Sadan Na Aavaeee Muhi Nahi Leta Bulaaei ॥4॥

‘Neither he comes to my house, nor calls me over.(4)

ਚਰਿਤ੍ਰ ੧੬ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਰਤੁ ਤਵਨ ਕੋ ਕੀਜਿਯੈ ਕਿਹ ਬਿਧਿ ਮਿਲਨ ਉਪਾਇ

Turtu Tavan Ko Keejiyai Kih Bidhi Milan Aupaaei ॥

‘I must contrive quickly,’ thinking thus she indulged in the magical

ਚਰਿਤ੍ਰ ੧੬ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੰਤ੍ਰ ਮੰਤ੍ਰ ਚੇਟਕ ਚਰਿਤ੍ਰ ਕੀਏ ਜੁ ਬਸਿ ਹ੍ਵੈ ਜਾਇ ॥੫॥

Jaantar Maantar Chettaka Charitar Keeee Ju Basi Havai Jaaei ॥5॥

Charms to allure him.(5)

ਚਰਿਤ੍ਰ ੧੬ - ੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜੰਤ੍ਰ ਮੰਤ੍ਰ ਰਹੀ ਹਾਰਿ ਕਰਿ ਰਾਇ ਮਿਲ੍ਯੋ ਨਹਿ ਆਇ

Jaantar Maantar Rahee Haari Kari Raaei Milaio Nahi Aaei ॥

She was exhausted performing the charms but the Raja never turned up.

ਚਰਿਤ੍ਰ ੧੬ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਚਰਿਤ੍ਰ ਤਬ ਤਿਨ ਕਿਯੋ ਬਸਿ ਕਰਬੇ ਕੇ ਭਾਇ ॥੬॥

Eeka Charitar Taba Tin Kiyo Basi Karbe Ke Bhaaei ॥6॥

Then, to tempt the Raja she devised a scheme.(6)

ਚਰਿਤ੍ਰ ੧੬ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਸਤ੍ਰ ਸਭੈ ਭਗਵੇ ਕਰੇ ਧਰਿ ਜੁਗਿਯਾ ਕੋ ਭੇਸ

Basatar Sabhai Bhagave Kare Dhari Jugiyaa Ko Bhesa ॥

She put on the saffron coloured attire, disguising herself as a Jogan,

ਚਰਿਤ੍ਰ ੧੬ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਾ ਮਧ੍ਯ ਤਿਹ ਰਾਇ ਕੌ ਕੀਨੋ ਆਨਿ ਅਦੇਸ ॥੭॥

Sabhaa Madhai Tih Raaei Kou Keeno Aani Adesa ॥7॥

The ascetic, entered the Royal Court and paid the obeisance.(7)

ਚਰਿਤ੍ਰ ੧੬ - ੭/(੨) - ਸ੍ਰੀ ਦਸਮ ਗ੍ਰੰਥ ਸਾਹਿਬ