ਬਿਤਨ ਮਤੀ ਇਕ ਚੰਚਲਾ ਹਿਤੂ ਮੁਗਲ ਕੀ ਏਕ ॥

This shabad is on page 1539 of Sri Dasam Granth Sahib.

ਦੋਹਰਾ

Doharaa ॥

Dohira


ਸਹਰ ਬਦਖਸਾ ਮੈ ਹੁਤੀ ਏਕ ਮੁਗਲ ਕੀ ਬਾਲ

Sahar Badakhsaa Mai Hutee Eeka Mugala Kee Baala ॥

There lived a Mughal’s woman m the city of Badkhashan.

ਚਰਿਤ੍ਰ ੧੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਕਿਯਾ ਚਰਿਤ੍ਰ ਤਿਨ ਸੋ ਤੁਮ ਸੁਨਹੁ ਨ੍ਰਿਪਾਲ ॥੨॥

Taa Sou Kiyaa Charitar Tin So Tuma Sunahu Nripaala ॥2॥

Now, my Raja, listen to the cunning acts of her plays.(2)

ਚਰਿਤ੍ਰ ੧੭ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਤਨ ਮਤੀ ਇਕ ਚੰਚਲਾ ਹਿਤੂ ਮੁਗਲ ਕੀ ਏਕ

Bitan Matee Eika Chaanchalaa Hitoo Mugala Kee Eeka ॥

A lady named Bitan Mati loved the Mughal.

ਚਰਿਤ੍ਰ ੧੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੰਤ੍ਰ ਮੰਤ੍ਰ ਅਰੁ ਬਸੀਕਰ ਜਾਨਤ ਹੁਤੀ ਅਨੇਕ ॥੩॥

Jaantar Maantar Aru Baseekar Jaanta Hutee Aneka ॥3॥

She had been accorded with various types of magic and charms.(3)

ਚਰਿਤ੍ਰ ੧੭ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ