ਧਨੀ ਤ੍ਯਾਗਿ ਨਿਰਧਨ ਕੇ ਕੋ ਗ੍ਰਿਹ ਜਾਵਈ ॥

This shabad is on page 1544 of Sri Dasam Granth Sahib.

ਅੜਿਲ

Arhila ॥

Arril


ਮੁਹਰ ਪਰਾਪਤਿ ਹੋਇ ਟਕਾ ਕੋ ਲੇਵਈ

Muhar Paraapati Hoei Ttakaa Ko Levaeee ॥

When the benevolence of gold coins is available, who would accept the ones of base metal?

ਚਰਿਤ੍ਰ ੧੮ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨੁ ਦੀਨੇ ਧਨ ਸਰੈ ਕੋ ਧਨ ਦੇਵਈ

Binu Deene Dhan Sari Ta Ko Dhan Devaeee ॥

If one abandons the opulence, why would one go after wealth?

ਚਰਿਤ੍ਰ ੧੮ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਨੀ ਤ੍ਯਾਗਿ ਨਿਰਧਨ ਕੇ ਕੋ ਗ੍ਰਿਹ ਜਾਵਈ

Dhanee Taiaagi Nridhan Ke Ko Griha Jaavaeee ॥

Who would like to go to poor man’s house after leaving the richman?

ਚਰਿਤ੍ਰ ੧੮ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਰਾਵ ਤ੍ਯਾਗਿ ਕਰਿ ਰੰਕ ਕਵਨ ਚਿਤ ਲ੍ਯਾਵਈ ॥੭॥

Ho Raava Taiaagi Kari Raanka Kavan Chita Laiaavaeee ॥7॥

Who would remember the poor, forsaking the Raja aside?(7)

ਚਰਿਤ੍ਰ ੧੮ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ