ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਸਟਦਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮॥੩੫੨॥ਅਫਜੂੰ॥

This shabad is on page 1544 of Sri Dasam Granth Sahib.

ਦੋਹਰਾ

Doharaa ॥

Dohira


ਨੇਹ ਠਾਨਿ ਰਤਿ ਮਾਨਿ ਕਰਿ ਰਾਜਾ ਦਿਯਾ ਉਠਾਇ

Neha Tthaani Rati Maani Kari Raajaa Diyaa Autthaaei ॥

After making love with great satisfaction, she sent away the prince.

ਚਰਿਤ੍ਰ ੧੮ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਗੀ ਮਿਹਦੀਆ ਕਰ ਰਹੀ ਨਾਰ ਬਧਾਯੋ ਆਇ ॥੮॥

Lagee Mihdeeaa Kar Rahee Naara Badhaayo Aaei ॥8॥

She came, with hands still besmeared in henna-paste, and asked the first lover to tie up the waist band.(8)

ਚਰਿਤ੍ਰ ੧੮ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਬੈਨ ਸੁਨਤ ਮੂਰਖ ਉਠਿਯੋ ਭੇਦ ਸਕ੍ਯੋ ਪਛਾਨਿ

Bain Sunata Moorakh Autthiyo Bheda Na Sakaio Pachhaani ॥

Listening to her, the foolish lover came forward without understanding the secret.

ਚਰਿਤ੍ਰ ੧੮ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਂਧ੍ਯੋ ਬੰਦ ਇਜਾਰ ਕੌ ਅਧਿਕ ਪ੍ਰੀਤਿ ਮਨ ਮਾਨਿ ॥੯॥

Baandhaio Baanda Eijaara Kou Adhika Pareeti Man Maani ॥9॥

He, still with love for her in his heart, got up and tied the waist- band.(9)

ਚਰਿਤ੍ਰ ੧੮ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰੀਤਿ ਕੈਸਿਯੈ ਤਨ ਬਢੈ ਕਸਟ ਕੈਸਹੂ ਹੋਇ

Pareeti Kaisiyai Tan Badhai Kasatta Kaisahoo Hoei ॥

Howsoever you may be in love, and you may be in love-sickness,

ਚਰਿਤ੍ਰ ੧੮ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਊ ਤਰੁਨਿ ਸੌ ਦੋਸਤੀ ਭੂਲਿ ਕਰਿਯਹੁ ਕੋਇ ॥੧੦॥

Taoo Taruni Sou Dosatee Bhooli Na Kariyahu Koei ॥10॥

You should not fall in love with a young woman.(10)(1)

ਚਰਿਤ੍ਰ ੧੮ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਸਟਦਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮॥੩੫੨॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Asattadasamo Charitar Samaapatama Satu Subhama Satu ॥18॥352॥aphajooaan॥

Eighteenth Parable of Auspicious Chritars Conversations of the Raja and the Minister, -53 Completed with Benediction.(18)(352)