ਪਰੈ ਆਪਦਾ ਕੈਸਿਯੈ ਕੋਟ ਕਸਟ ਸਹਿ ਲੇਤ ॥

This shabad is on page 1545 of Sri Dasam Granth Sahib.

ਦੋਹਰਾ

Doharaa ॥

Dohira


ਬਿਨੁ ਪਿਯ ਕੀ ਆਗ੍ਯਾ ਲਈ ਮੈ ਲਘੁ ਕੋ ਨਹਿ ਜਾਉ

Binu Piya Kee Aagaiaa Laeee Mai Laghu Ko Nahi Jaau ॥

That woman presented the excuse that she would not go out, even to urinate without seeking husband’s permission.

ਚਰਿਤ੍ਰ ੧੯ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਟਿ ਕਸਟ ਤਨ ਪੈ ਸਹੋ ਪਿਯ ਕੋ ਕਹਿਯੋ ਕਮਾਉ ॥੧੦॥

Kotti Kasatta Tan Pai Saho Piya Ko Kahiyo Kamaau ॥10॥

(She had pronounced,) ‘I may have to bear insufferable ailments but will always obey my beloved husband.’(10)

ਚਰਿਤ੍ਰ ੧੯ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਬਚਨ ਮੂਰਖ ਮੁਗਲ ਆਗ੍ਯਾ ਤ੍ਰਿਯ ਕਹ ਦੀਨ

Sunata Bachan Moorakh Mugala Aagaiaa Triya Kaha Deena ॥

The foolish Mughal had permitted his wife.

ਚਰਿਤ੍ਰ ੧੯ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੀਝਿ ਗਯੋ ਜੜ ਬੈਨ ਸੁਨਿ ਸਕ੍ਯੋ ਕਛੁ ਛਲ ਚੀਨ ॥੧੧॥

Reejhi Gayo Jarha Bain Suni Sakaio Na Kachhu Chhala Cheena ॥11॥

That senseless one was satisfied with his wife’s talk and did not comprehend her trickery.(11)

ਚਰਿਤ੍ਰ ੧੯ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਬਚਨ ਤ੍ਰਿਯ ਉਠਿ ਚਲੀ ਪਿਯ ਕੀ ਆਗ੍ਯਾ ਪਾਇ

Sunata Bachan Triya Autthi Chalee Piya Kee Aagaiaa Paaei ॥

Obtaining husband’s consent the woman had gone, delightfully, to

ਚਰਿਤ੍ਰ ੧੯ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਤਿ ਮਾਨੀ ਸੁਤ ਬਨਿਕ ਸੋ ਹ੍ਰਿਦੈ ਹਰਖ ਉਪਜਾਇ ॥੧੨॥

Rati Maanee Suta Banika So Hridai Harkh Aupajaaei ॥12॥

Romanticise with the son of the Shah.(12)

ਚਰਿਤ੍ਰ ੧੯ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪਰੈ ਆਪਦਾ ਕੈਸਿਯੈ ਕੋਟ ਕਸਟ ਸਹਿ ਲੇਤ

Pari Aapadaa Kaisiyai Kotta Kasatta Sahi Leta ॥

The wise-men may be in big difficulties and they can be facing great many discomforts,

ਚਰਿਤ੍ਰ ੧੯ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਊ ਸੁਘਰ ਨਰ ਇਸਤ੍ਰਿਯਨ ਭੇਦ ਅਪਨੋ ਦੇਤ ॥੧੩॥

Taoo Sughar Nar Eisatriyan Bheda Na Apano Deta ॥13॥

But they never divulge their secrets to women.(13)(1)

ਚਰਿਤ੍ਰ ੧੯ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਉਨੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯॥੩੬੫॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Auneesavo Charitar Samaapatama Satu Subhama Satu ॥19॥365॥aphajooaan॥

Nineteenth Parable of Auspicious Chritars Conversations of the Raja and the Minister, Completed with Benediction.(19)(365)