ਜੇ ਜੇ ਸ੍ਯਾਨੇ ਹ੍ਵੈ ਜਗਤ ਮੈ ਤ੍ਰਿਯ ਸੋ ਕਰਤ ਪ੍ਯਾਰ ॥

This shabad is on page 1547 of Sri Dasam Granth Sahib.

ਦੋਹਰਾ

Doharaa ॥

Dohira


ਤਕਿਯਾ ਕਰਿ ਰਾਖ੍ਯੋ ਨ੍ਰਿਪਹਿ ਆਪਣੀ ਸੇਜ ਬਣਾਇ

Takiyaa Kari Raakhio Nripahi Aapanee Seja Banaaei ॥

She covered and made the Raja to lie in the bed as a pillow and led

ਚਰਿਤ੍ਰ ੨੦ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਇ ਪਿਯਹਿ ਆਗੇ ਲਿਯੋ ਪਰਮ ਪ੍ਰੀਤਿ ਉਪਜਾਇ ॥੧੦॥

Jaaei Piyahi Aage Liyo Parma Pareeti Aupajaaei ॥10॥

Her husband there.(10)

ਚਰਿਤ੍ਰ ੨੦ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪ ਲਖ੍ਯੋ ਚਿਤ ਮੈ ਫਸ੍ਯੋ ਆਨਿ ਤ੍ਰਿਯਾ ਕੇ ਹੇਤ

Bhoop Lakhio Chita Mai Phasaio Aani Triyaa Ke Heta ॥

The Raja thought in his mind that he had been entangled in the love,

ਚਰਿਤ੍ਰ ੨੦ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਚਿਤ ਭੀਤਰ ਡਰਿਯੋ ਸ੍ਵਾਸ ਊਚੋ ਲੇਤ ॥੧੧॥

Adhika Chita Bheetr Dariyo Savaasa Na Aoocho Leta ॥11॥

But he was petrified and could not breath aloud even.(11)

ਚਰਿਤ੍ਰ ੨੦ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਸੌ ਅਤਿ ਰਤਿ ਮਾਨਿ ਕੈ ਰਹੀ ਗਰੇ ਲਪਟਾਇ

Pati Sou Ati Rati Maani Kai Rahee Gare Lapattaaei ॥

Clinging to her husband, she kept on making love.

ਚਰਿਤ੍ਰ ੨੦ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਯੋ ਸਿਰਾਨੋ ਭੂਪ ਕੋ ਸੋਇ ਰਹੇ ਸੁਖ ਪਾਇ ॥੧੨॥

Kiyo Siraano Bhoop Ko Soei Rahe Sukh Paaei ॥12॥

Using Raja as their pillow they went into peaceful slumber.(12)

ਚਰਿਤ੍ਰ ੨੦ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਭੋਰ ਭਏ ਉਠਿ ਪਿਯ ਗਯੋ ਨ੍ਰਿਪ ਸੋ ਭੋਗ ਕਮਾਇ

Bhora Bhaee Autthi Piya Gayo Nripa So Bhoga Kamaaei ॥

In the morning when the husband had gone she enabled the Raja out

ਚਰਿਤ੍ਰ ੨੦ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਢਿ ਸਿਰਾਨਾ ਤੇ ਤੁਰਤ ਸਦਨ ਦਿਯੋ ਪਹੁਚਾਇ ॥੧੩॥

Kaadhi Siraanaa Te Turta Sadan Diyo Pahuchaaei ॥13॥

Of the pillow, and after carnal affair let him go home.(13)

ਚਰਿਤ੍ਰ ੨੦ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਜੇ ਸ੍ਯਾਨੇ ਹ੍ਵੈ ਜਗਤ ਮੈ ਤ੍ਰਿਯ ਸੋ ਕਰਤ ਪ੍ਯਾਰ

Je Je Saiaane Havai Jagata Mai Triya So Karta Paiaara ॥

ਚਰਿਤ੍ਰ ੨੦ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਮਹਾ ਜੜ ਸਮੁਝਿਯੈ ਚਿਤ ਭੀਤਰ ਨਿਰਧਾਰ ॥੧੪॥

Taahi Mahaa Jarha Samujhiyai Chita Bheetr Nridhaara ॥14॥

The wise ones who love women, they should be considered absurd.(14)(1)

ਚਰਿਤ੍ਰ ੨੦ - ੧੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਬੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦॥੩੭੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Beesavo Charitar Samaapatama Satu Subhama Satu ॥20॥379॥aphajooaan॥

Twentieth Parable of Auspicious Chritars Conversation of the Raja and the Minister, Completed with Benediction. (20)(379)