ਲੋਕ ਲਾਜ ਕਉ ਛਾਡਿ ਕਛੂ ਕਾਰਜ ਨਹਿ ਕਰਿਯਹੁ ॥

This shabad is on page 1556 of Sri Dasam Granth Sahib.

ਛਪੈ ਛੰਦ

Chhapai Chhaand ॥

Chhape Chhand


ਦਿਜਨ ਦੀਜਿਯਹੁ ਦਾਨ ਦ੍ਰੁਜਨ ਕਹ ਦ੍ਰਿਸਟਿ ਦਿਖੈਯਹੁ

Dijan Deejiyahu Daan Darujan Kaha Drisatti Dikhiyahu ॥

‘Charity is endowed to the priests and the men with base thinking get scornful looks.

ਚਰਿਤ੍ਰ ੨੧ - ੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਖੀ ਰਾਖਿਯਹੁ ਸਾਥ ਸਤ੍ਰੁ ਸਿਰ ਖੜਗ ਬਜੈਯਹੁ

Sukhee Raakhiyahu Saatha Sataru Sri Khrhaga Bajaiyahu ॥

‘Friends are entrained with relief and the enemies get hit on the heads with sword.

ਚਰਿਤ੍ਰ ੨੧ - ੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਕ ਲਾਜ ਕਉ ਛਾਡਿ ਕਛੂ ਕਾਰਜ ਨਹਿ ਕਰਿਯਹੁ

Loka Laaja Kau Chhaadi Kachhoo Kaaraja Nahi Kariyahu ॥

‘No act is performed keeping in view the public opinion.

ਚਰਿਤ੍ਰ ੨੧ - ੫੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰ ਨਾਰੀ ਕੀ ਸੇਜ ਪਾਵ ਸੁਪਨੇ ਹੂੰ ਧਰਿਯਹੁ

Par Naaree Kee Seja Paava Supane Hooaan Na Dhariyahu ॥

‘One should not even dream of getting into bed with else’s wife.

ਚਰਿਤ੍ਰ ੨੧ - ੫੮/੪ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਰ ਜਬ ਤੇ ਮੁਹਿ ਕਹਿਯੋ ਇਹੈ ਪ੍ਰਨ ਲਯੋ ਸੁ ਧਾਰੈ

Gur Jaba Te Muhi Kahiyo Eihi Parn Layo Su Dhaarai ॥

‘Since the time Guru has taught me this lesson,

ਚਰਿਤ੍ਰ ੨੧ - ੫੮/੫ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਪਰ ਧਨ ਪਾਹਨ ਤੁਲਿ ਤ੍ਰਿਯਾ ਪਰ ਮਾਤ ਹਮਾਰੈ ॥੫੮॥

Ho Par Dhan Paahan Tuli Triyaa Par Maata Hamaarai ॥58॥

Any thing belonging to somebody else is like a stone and else’s wife like a mother to me.’(58)

ਚਰਿਤ੍ਰ ੨੧ - ੫੮/(੬) - ਸ੍ਰੀ ਦਸਮ ਗ੍ਰੰਥ ਸਾਹਿਬ