ਦੋਹਰਾ ॥

This shabad is on page 1556 of Sri Dasam Granth Sahib.

ਦੋਹਰਾ

Doharaa ॥

Dohira


ਸੁਨਤ ਰਾਵ ਕੋ ਬਚ ਸ੍ਰਵਨ ਤ੍ਰਿਯ ਮਨਿ ਅਧਿਕ ਰਿਸਾਇ

Sunata Raava Ko Bacha Sarvan Triya Mani Adhika Risaaei ॥

Listening to the Raja’s talk she became angrier,

ਚਰਿਤ੍ਰ ੨੧ - ੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰ ਚੋਰ ਕਹਿ ਕੈ ਉਠੀ ਸਿਖ੍ਯਨ ਦਿਯੋ ਜਗਾਇ ॥੫੯॥

Chora Chora Kahi Kai Autthee Sikhina Diyo Jagaaei ॥59॥

And shouting, “thief, thief” she awoke all her companions.(59)

ਚਰਿਤ੍ਰ ੨੧ - ੫੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਚੋਰ ਕੋ ਬਚ ਸ੍ਰਵਨ ਅਧਿਕ ਡਰਿਯੋ ਨਰ ਨਾਹਿ

Sunata Chora Ko Bacha Sarvan Adhika Dariyo Nar Naahi ॥

Hearing the call of “thief, thief,” the Raja was frightened.

ਚਰਿਤ੍ਰ ੨੧ - ੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਨੀ ਪਾਮਰੀ ਤਜਿ ਭਜ੍ਯੋ ਸੁਧਿ ਰਹੀ ਮਨ ਮਾਹਿ ॥੬੦॥

Panee Paamree Taji Bhajaio Sudhi Na Rahee Man Maahi ॥60॥

He lost his sanity and, leaving there his shoes and silk robe, ran away.(60)

ਚਰਿਤ੍ਰ ੨੧ - ੬੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧॥੪੩੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eikeesavo Charitar Samaapatama Satu Subhama Satu ॥21॥439॥aphajooaan॥

Twenty-first Parable of Auspicious Chritars Conversation of the Raja and the Minister, Completed with Benediction. (21)(439)