ਦੋਹਰਾ ॥

This shabad is on page 1556 of Sri Dasam Granth Sahib.

ਦੋਹਰਾ

Doharaa ॥

Dohira


ਸੁਨਤ ਚੋਰ ਕੇ ਬਚ ਸ੍ਰਵਨ ਉਠਿਯੋ ਰਾਇ ਡਰ ਧਾਰ

Sunata Chora Ke Bacha Sarvan Autthiyo Raaei Dar Dhaara ॥

When the Raja heard the call, “thief, thief” he became dreadful.

ਚਰਿਤ੍ਰ ੨੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਜਿਯੋ ਜਾਇ ਡਰ ਪਾਇ ਮਨ ਪਨੀ ਪਾਮਰੀ ਡਾਰਿ ॥੧॥

Bhajiyo Jaaei Dar Paaei Man Panee Paamree Daari ॥1॥

He ran out leaving behind his shoes and silk robe.(1)

ਚਰਿਤ੍ਰ ੨੨ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰਿ ਸੁਨਤ ਜਾਗੇ ਸਭੈ ਭਜੈ ਦੀਨਾ ਰਾਇ

Chori Sunata Jaage Sabhai Bhajai Na Deenaa Raaei ॥

Hearing the call of thief, all woke up and did not let the Raja runaway,

ਚਰਿਤ੍ਰ ੨੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਦਮ ਪਾਚ ਸਾਤਕ ਲਗੇ ਮਿਲੇ ਸਿਤਾਬੀ ਆਇ ॥੨॥

Kadama Paacha Saataka Lage Mile Sitaabee Aaei ॥2॥

And within five or seven feet they caught him.(2)

ਚਰਿਤ੍ਰ ੨੨ - ੨/(੨) - ਸ੍ਰੀ ਦਸਮ ਗ੍ਰੰਥ ਸਾਹਿਬ