ਵਾਹੀ ਕੌ ਤਸਕਰ ਠਹਰਾਯੋ ॥੯॥

This shabad is on page 1557 of Sri Dasam Granth Sahib.

ਚੌਪਈ

Choupaee ॥

Chaupaee


ਜੂਤੀ ਬਹੁ ਤਿਹ ਮੂੰਡ ਲਗਾਈ

Jootee Bahu Tih Mooaanda Lagaaeee ॥

ਚਰਿਤ੍ਰ ੨੨ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਸਕੈ ਤਾ ਕੀ ਐਠ ਚੜਾਈ

Muskai Taa Kee Aaittha Charhaaeee ॥

His face was hit with shoes and hands were tied tightly.

ਚਰਿਤ੍ਰ ੨੨ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੰਦਸਾਲ ਤਿਹ ਦਿਯਾ ਪਠਾਈ

Baandasaala Tih Diyaa Patthaaeee ॥

ਚਰਿਤ੍ਰ ੨੨ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਆਪਨੀ ਸੇਜ ਸੁਹਾਈ ॥੮॥

Aani Aapanee Seja Suhaaeee ॥8॥

He was put in the jail, and the woman came back to her bed.(8)

ਚਰਿਤ੍ਰ ੨੨ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਖੇਲਿ ਰਾਇ ਭਜ ਆਯੋ

Eih Chhala Kheli Raaei Bhaja Aayo ॥

-63

ਚਰਿਤ੍ਰ ੨੨ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੰਦਸਾਲ ਤ੍ਰਿਯ ਭ੍ਰਾਤ ਪਠਾਯੋ

Baandasaala Triya Bharaata Patthaayo ॥

Through such a deception, the Raja went free and despatched her brother to the prison.

ਚਰਿਤ੍ਰ ੨੨ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਖ੍ਯਨ ਭੇਦ ਅਭੇਦ ਪਾਯੋ

Sikhina Bheda Abheda Na Paayo ॥

ਚਰਿਤ੍ਰ ੨੨ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵਾਹੀ ਕੌ ਤਸਕਰ ਠਹਰਾਯੋ ॥੯॥

Vaahee Kou Tasakar Tthaharaayo ॥9॥

None of the Sikhs could comprehend the mystery and they thought her brother to be a thief.(9)

ਚਰਿਤ੍ਰ ੨੨ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਬਾਈਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨॥੪੪੮॥ਅਫਜੂੰ॥

Eiti Sree Charitar Pakhiaane Triyaa Charitaro Maantaree Bhoop Saanbaade Baaeeesavo Charitar Samaapatama Satu Subhama Satu ॥22॥448॥aphajooaan॥

Twenty-second Parable of Auspicious Chritars Conversation of the Raja and the Minister, Completed with Benediction. (22)(448)