ਚੰਚਲਾਨ ਕੇ ਚਰਿਤ੍ਰ ਕੋ ਸਕਤ ਨ ਕੋਊ ਪਾਇ ॥

This shabad is on page 1567 of Sri Dasam Granth Sahib.

ਦੋਹਰਾ

Doharaa ॥

Dohira


ਤਵਨ ਜਾਰ ਸੌ ਯੌ ਰਹੈ ਨਿਜੁ ਨਾਰੀ ਜਿਯੋ ਹੋਇ

Tvn Jaara Sou You Rahai Niju Naaree Jiyo Hoei ॥

The lover lived there as if he was living with his own wife.

ਚਰਿਤ੍ਰ ੨੪ - ੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਗ ਗੁਰੂ ਕਹਿ ਪਗ ਪਰੈ ਭੇਦ ਪਾਵੈ ਕੋਇ ॥੪੮॥

Loga Guroo Kahi Paga Pari Bheda Na Paavai Koei ॥48॥

But the people considered him Guru and did not understand inner secret.(48)

ਚਰਿਤ੍ਰ ੨੪ - ੪੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਚਲਾਨ ਕੇ ਚਰਿਤ੍ਰ ਕੋ ਸਕਤ ਕੋਊ ਪਾਇ

Chaanchalaan Ke Charitar Ko Sakata Na Koaoo Paaei ॥

No one can understand the cryptic character of women,

ਚਰਿਤ੍ਰ ੨੪ - ੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰ ਸੂਰ ਸੁਰ ਅਸੁਰ ਸਭ ਬ੍ਰਹਮ ਬਿਸਨ ਸੁਰ ਰਾਇ ॥੪੯॥

Chaandar Soora Sur Asur Sabha Barhama Bisan Sur Raaei ॥49॥

Not even Sun, Moon, gods, demons, Brahma, Vishnu and Indra.(49)(1)

ਚਰਿਤ੍ਰ ੨੪ - ੪੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਚੌਬੀਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪॥੫੦੯॥ਅਫਜੂੰ॥

Eiti Sree Charitar Pakhiaane Triyaa Charitaro Maantaree Bhoop Saanbaade Choubeesamo Charitar Samaapatama Satu Subhama Satu ॥24॥509॥aphajooaan॥

Twenty-fourth Parable of Auspicious Chritars Conversation of the Raja and the Minister, Completed with Benediction. (24)(509)