ਦੋਹਰਾ ॥

This shabad is on page 1569 of Sri Dasam Granth Sahib.

ਦੋਹਰਾ

Doharaa ॥

Dohira


ਕਰਮ ਰੇਖ ਕੀ ਗਤਿ ਹੁਤੇ ਭਏ ਰੰਕ ਤੇ ਰਾਇ

Karma Rekh Kee Gati Hute Bhaee Raanka Te Raaei ॥

This is how destiny prevailed, a destitute bacame Raja, she fulfilled her designs,

ਚਰਿਤ੍ਰ ੨੫ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵਤ ਤੇ ਰਾਜਾ ਕਰੇ ਤ੍ਰਿਯਾ ਚਰਿਤ੍ਰ ਬਨਾਇ ॥੧੧॥

Raavata Te Raajaa Kare Triyaa Charitar Banaaei ॥11॥

And no one realised her deceptive Chritar.(11)(1)

ਚਰਿਤ੍ਰ ੨੫ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਪਚੀਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫॥੫੨੦॥ਅਫਜੂੰ॥

Eiti Sree Charitar Pakhiaane Triyaa Charitaro Maantaree Bhoop Saanbaade Pacheesamo Charitar Samaapatama Satu Subhama Satu ॥25॥520॥aphajooaan॥

Twenty-fifth Parable of Auspicious Chritars Conversation of the Raja and the Minister, Completed with Benediction. (25)(520)