ਨਿਰਤ ਮਤੀ ਇਹ ਬਿਧਿ ਤਬ ਕਿਯੋ ॥

This shabad is on page 1569 of Sri Dasam Granth Sahib.

ਚੌਪਈ

Choupaee ॥

Chaupaee


ਜਬ ਹੀ ਬਨਿਕ ਬਨਿਜ ਤੇ ਆਵੈ

Jaba Hee Banika Banija Te Aavai ॥

ਚਰਿਤ੍ਰ ੨੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਸ ਚੋਰ ਅਬ ਹਨੇ ਸੁਨਾਵੈ

Beesa Chora Aba Hane Sunaavai ॥

Whenever, the moneylender came back (from business), he boasted,

ਚਰਿਤ੍ਰ ੨੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਤ ਆਨਿ ਇਮਿ ਬਚਨ ਉਚਾਰੇ

Paraata Aani Eimi Bachan Auchaare ॥

‘1 have killed twenty thieves’.

ਚਰਿਤ੍ਰ ੨੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਸ ਚੋਰ ਮੈ ਆਜੁ ਸੰਘਾਰੇ ॥੨॥

Teesa Chora Mai Aaju Saanghaare ॥2॥

Some times he would come and say, ‘I have killed thirty thieves.’(2)

ਚਰਿਤ੍ਰ ੨੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਐਸੀ ਭਾਂਤਿ ਨਿਤ ਵਹੁ ਕਹੈ

Aaisee Bhaanti Nita Vahu Kahai ॥

ਚਰਿਤ੍ਰ ੨੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਤ੍ਰਿਯ ਬੈਨ ਮੋਨ ਹ੍ਵੈ ਰਹੈ

Suni Triya Bain Mona Havai Rahai ॥

Every time he bragged as such, wife would just keep quiet.

ਚਰਿਤ੍ਰ ੨੬ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਮੁਖ ਪਰ ਕਛੂ ਭਾਖੈ

Taa Ke Mukh Par Kachhoo Na Bhaakhi ॥

ਚਰਿਤ੍ਰ ੨੬ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਬਾਤ ਚਿਤ ਮੈ ਰਾਖੈ ॥੩॥

Ee Sabha Baata Chita Mai Raakhi ॥3॥

She would not contradict him at his face, and restrained her reaction.(3)

ਚਰਿਤ੍ਰ ੨੬ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਤ ਮਤੀ ਇਹ ਬਿਧਿ ਤਬ ਕਿਯੋ

Nrita Matee Eih Bidhi Taba Kiyo ॥

ਚਰਿਤ੍ਰ ੨੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜਸਾਲ ਤੇ ਹੈ ਇਕ ਲਿਯੋ

Baajasaala Te Hai Eika Liyo ॥

Nirat Mati (that lady) devised a scheme and sent for a horse from the stable.

ਚਰਿਤ੍ਰ ੨੬ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਧਿ ਪਾਗ ਸਿਰ ਖੜਗ ਨਚਾਯੋ

Baadhi Paaga Sri Khrhaga Nachaayo ॥

ਚਰਿਤ੍ਰ ੨੬ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਪੁਰਖ ਕੋ ਭੇਸ ਬਨਾਯੋ ॥੪॥

Sakala Purkh Ko Bhesa Banaayo ॥4॥

With sword in her hand and a turban on her head, she disguised herself as a man.(4)

ਚਰਿਤ੍ਰ ੨੬ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਹਿਨੇ ਹਾਥ ਸੈਹਥੀ ਸੋਹੈ

Dahine Haatha Saihthee Sohai ॥

ਚਰਿਤ੍ਰ ੨੬ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੇ ਤੀਰ ਸਿਪਾਹੀ ਕੋਹੈ

Jaa Ke Teera Sipaahee Kohai ॥

With a sword embellishing in her right hand, she would appear to be a soldier,

ਚਰਿਤ੍ਰ ੨੬ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਹੀ ਸਾਜ ਪੁਰਖ ਕੇ ਬਨੀ

Sabha Hee Saaja Purkh Ke Banee ॥

ਚਰਿਤ੍ਰ ੨੬ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਮਹਾਰਾਜ ਪਤਿ ਅਨੀ ॥੫॥

Jaanuka Mahaaraaja Pati Anee ॥5॥

Dressing herself as a man, she looked like chief of the army.(5)

ਚਰਿਤ੍ਰ ੨੬ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ