ਰਾਮ ਭਨੈ ਤਿਹ ਬਨਿਕ ਕੀ ਬੁਰਿ ਪਰ ਖੁਦ੍ਯੋ ਬਿਹੰਗ ॥੧੩॥

This shabad is on page 1571 of Sri Dasam Granth Sahib.

ਦੋਹਰਾ

Doharaa ॥

Dohira


ਜੌ ਅਪਨੀ ਤੈ ਗੁਦਾ ਪਰ ਖੋਦਨ ਦੇਇ ਬਿਹੰਗ

Jou Apanee Tai Gudaa Par Khodan Deei Bihaanga ॥

‘If you let me tattoo a bird on your rectum,

ਚਰਿਤ੍ਰ ੨੬ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੋ ਤੁਮ ਅਬ ਜੀਵਤ ਰਹੋ ਬਚੈ ਤਿਹਾਰੇ ਅੰਗ ॥੧੧॥

To Tuma Aba Jeevata Raho Bachai Tihaare Aanga ॥11॥

‘Only then you can save your life.’(11)

ਚਰਿਤ੍ਰ ੨੬ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਬਨਿਕ ਤੈਸੇ ਕਿਯਾ ਜ੍ਯੋਂ ਤ੍ਰਿਯ ਕਹਿਯੋ ਰਿਸਾਇ

Tabai Banika Taise Kiyaa Jaiona Triya Kahiyo Risaaei ॥

The moneylender agreed to do whatever the lady said.

ਚਰਿਤ੍ਰ ੨੬ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਥਰਹਰਿ ਕਰਿ ਛਿਤ ਪਰ ਗਿਰਿਯੋ ਬਚਨ ਭਾਖ੍ਯੋ ਜਾਇ ॥੧੨॥

Tharhari Kari Chhita Par Giriyo Bachan Na Bhaakhio Jaaei ॥12॥

He fell flat on his chest and shut his mouth tightly.(l2)

ਚਰਿਤ੍ਰ ੨੬ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਬੁ ਤਰੁਨੀ ਹੈ ਤੇ ਉਤਰਿ ਇਕ ਛੁਰਕੀ ਕੇ ਸੰਗ

Tabu Tarunee Hai Te Autari Eika Chhurkee Ke Saanga ॥

Then the lady dismounted the horse and took a knife,

ਚਰਿਤ੍ਰ ੨੬ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਮ ਭਨੈ ਤਿਹ ਬਨਿਕ ਕੀ ਬੁਰਿ ਪਰ ਖੁਦ੍ਯੋ ਬਿਹੰਗ ॥੧੩॥

Raam Bhani Tih Banika Kee Buri Par Khudaio Bihaanga ॥13॥

As Ram Bhanai (the poet) said, the lady tattooed a bird.(13) (1)

ਚਰਿਤ੍ਰ ੨੬ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਛਬੀਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬॥੫੩੩॥ਅਫਜੂੰ॥

Eiti Sree Charitar Pakhiaane Triyaa Charitaro Maantaree Bhoop Saanbaade Chhabeesamo Charitar Samaapatama Satu Subhama Satu ॥26॥533॥aphajooaan॥

Twenty-sixth Parable of Auspicious Chritars Conversation of the Raja and the Minister, Completed with Benediction. (26)(533)