ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਸਤਾਈਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭॥੫੪੦॥ਅਫਜੂੰ॥

This shabad is on page 1572 of Sri Dasam Granth Sahib.

ਦੋਹਰਾ

Doharaa ॥

Dohira


ਗਹਿ ਚੁੰਬਨ ਲਾਗੀ ਕਰਨ ਨ੍ਰਿਪਤ ਨਿਕਸਯਾ ਆਇ

Gahi Chuaanban Laagee Karn Nripata Nikasayaa Aaei ॥

When, holding him, she was kissing him, the Raja walked in.

ਚਰਿਤ੍ਰ ੨੭ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤ੍ਰਿਯ ਕਿਯਾ ਚਰਿਤ੍ਰ ਇਕ ਅਧਿਕ ਹ੍ਰਿਦੈ ਸਕੁਚਾਇ ॥੫॥

Taba Triya Kiyaa Charitar Eika Adhika Hridai Sakuchaaei ॥5॥

Being ashamed, then, the lady staged a trickery.(5)

ਚਰਿਤ੍ਰ ੨੭ - ੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਦਿਜਬਰ ਤੇ ਮੈ ਭ੍ਰਮੀ ਸੁਨੁ ਰਾਜਾ ਮਮ ਸੂਰ

Yaa Dijabar Te Mai Bharmee Sunu Raajaa Mama Soora ॥

‘I had felt some doubt in the intention of this Brahmin,

ਚਰਿਤ੍ਰ ੨੭ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨਿ ਇਨ ਚੋਰਿ ਭਖ੍ਯੋ ਕਛੂ ਸੁੰਘਨ ਹੁਤੀ ਕਪੂਰ ॥੬॥

Jini Ein Chori Bhakhio Kachhoo Suaanghan Hutee Kapoora ॥6॥

‘I was trying to detect the smell of camphor in his mouth.’(6)

ਚਰਿਤ੍ਰ ੨੭ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰ ਨਾਮ ਸੁਨਿ ਮੂਰਿ ਮਤਿ ਅਤਿ ਹਰਖਤ ਭਯੋ ਜੀਯ

Soora Naam Suni Moori Mati Ati Harkhta Bhayo Jeeya ॥

Hearing this the foolish Raja was satisfied,

ਚਰਿਤ੍ਰ ੨੭ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਂਘਤ ਹੁਤੀ ਕਪੂਰ ਕਹ ਧੰਨ੍ਯ ਧੰਨ੍ਯ ਇਹ ਤ੍ਰੀਯ ॥੭॥

Seenaghata Hutee Kapoora Kaha Dhaanni Dhaanni Eih Tareeya ॥7॥

And started to shower the praises on the lady smelling camphor.(7)(1)

ਚਰਿਤ੍ਰ ੨੭ - ੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਸਤਾਈਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭॥੫੪੦॥ਅਫਜੂੰ॥

Eiti Sree Charitar Pakhiaane Triyaa Charitaro Maantaree Bhoop Saanbaade Sataaeeesavo Charitar Samaapatama Satu Subhama Satu ॥27॥540॥aphajooaan॥

Twenty-seventh Parable of Auspicious Chritars Conversation of the Raja and the Minister, Completed with Benediction. (27)(540)