ਅੜਿਲ ॥

This shabad is on page 1572 of Sri Dasam Granth Sahib.

ਅੜਿਲ

Arhila ॥

Arril


ਸੂਰਛਟ ਤਿਹ ਨਾਮ ਤਰੁਨਿ ਕੋ ਜਾਨਿਯੈ

Soorachhatta Tih Naam Taruni Ko Jaaniyai ॥

ਚਰਿਤ੍ਰ ੨੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛਤ੍ਰ ਕੇਤੁ ਨ੍ਰਿਪ ਭਏ ਅਧਿਕ ਹਿਤ ਮਾਨਿਯੈ

Chhatar Ketu Nripa Bhaee Adhika Hita Maaniyai ॥

She was known as Soorchhat and name of the Raja was Chatarket.

ਚਰਿਤ੍ਰ ੨੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰਭਗਾ ਸਰਿਤਾ ਤਟ ਭੈਸ ਚਰਾਵਈ

Chaandarbhagaa Saritaa Tatta Bhaisa Charaavaeee ॥

The buffaloes were grazed at the banks of the Chandrabhaga Stream

ਚਰਿਤ੍ਰ ੨੮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜਹੀ ਰਾਵ ਨਾਵਨ ਹਿਤ ਨਿਤਪ੍ਰਤ ਆਵਈ ॥੪॥

Ho Jahee Raava Naavan Hita Nitaparta Aavaeee ॥4॥

And the Raja used to come to bathe himself there.(4)

ਚਰਿਤ੍ਰ ੨੮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ