ਜਬ ਤ੍ਰਿਯ ਅਧਿਕ ਦੁਖ੍ਯ ਤਨ ਪਾਯੋ ॥

This shabad is on page 1577 of Sri Dasam Granth Sahib.

ਚੌਪਈ

Choupaee ॥

Chaupaee


ਜਬ ਤ੍ਰਿਯ ਅਧਿਕ ਦੁਖ੍ਯ ਤਨ ਪਾਯੋ

Jaba Triya Adhika Dukhi Tan Paayo ॥

ਚਰਿਤ੍ਰ ੨੯ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਨਾਕੁਲ ਹਮ ਕੂਕ ਸੁਨਾਯੋ

Paraanaakula Hama Kooka Sunaayo ॥

‘When the woman in me was very much aggrieved, she became irritated and pronounced,

ਚਰਿਤ੍ਰ ੨੯ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਯਾ ਦੁਖ ਤੇ ਬੈਦ ਉਸਾਰੈ

Jo Yaa Dukh Te Baida Ausaarai ॥

‘When the woman in me was very much aggrieved, she became irritated and pronounced,

ਚਰਿਤ੍ਰ ੨੯ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਹਮਰੋ ਹ੍ਵੈ ਨਾਥ ਬਿਹਾਰੈ ॥੧੯॥

So Hamaro Havai Naatha Bihaarai ॥19॥

“Who-so-ever saved her, would become her husband.”(l9)

ਚਰਿਤ੍ਰ ੨੯ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ