ਨ੍ਰਿਪ ਹਿਤ ਤੇ ਮਾਰਿਯੋ ਤਿਸੈ ਐਸੋ ਚਰਿਤ੍ਰ ਦਿਖਾਇ ॥੨੩॥

This shabad is on page 1577 of Sri Dasam Granth Sahib.

ਦੋਹਰਾ

Doharaa ॥

Dohira


ਸੁਨਤ ਬਚਨ ਤਾ ਕੋ ਨ੍ਰਿਪਤ ਲਯੋ ਅਹੀਰ ਬੁਲਾਇ

Sunata Bachan Taa Ko Nripata Layo Aheera Bulaaei ॥

After listening to this, the raja called the milkman,

ਚਰਿਤ੍ਰ ੨੯ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਰਤ ਬਾਧਿ ਤਾ ਕੋ ਦਿਯਾ ਸਰਿਤਾ ਬਿਖੈ ਬਹਾਇ ॥੨੨॥

Turta Baadhi Taa Ko Diyaa Saritaa Bikhi Bahaaei ॥22॥

And, immediately, tying him up, threw him m the river.(22)

ਚਰਿਤ੍ਰ ੨੯ - ੨੨/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਨ ਉਬਾਰਿਯੋ ਸੁਖ ਦੀਆ ਜਮ ਤੇ ਲੀਆ ਬਚਾਇ

Paraan Aubaariyo Sukh Deeaa Jama Te Leeaa Bachaaei ॥

‘The milkman who had saved her from the clutches of the death,

ਚਰਿਤ੍ਰ ੨੯ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਹਿਤ ਤੇ ਮਾਰਿਯੋ ਤਿਸੈ ਐਸੋ ਚਰਿਤ੍ਰ ਦਿਖਾਇ ॥੨੩॥

Nripa Hita Te Maariyo Tisai Aaiso Charitar Dikhaaei ॥23॥

By enacting a play before the Raja, she got him killed.(23)(1)

ਚਰਿਤ੍ਰ ੨੯ - ੨੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਉਨਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯॥੫੭੭॥ਅਫਜੂੰ॥

Eiti Sree Charitar Pakhiaane Triyaa Charitaro Maantaree Bhoop Saanbaade Aunateesavo Charitar Samaapatama Satu Subhama Satu ॥29॥577॥aphajooaan॥

Twenty-ninth Parable of Auspicious Chritars Conversation of the Raja and the Minister, Completed with Benediction. (29)(577)