ਹਮ ਤੇ ਸਕਲ ਕੁਕ੍ਰਿਯਾ ਰਹੀ ॥

This shabad is on page 1577 of Sri Dasam Granth Sahib.

ਚੌਪਈ

Choupaee ॥

Chaupaee


ਚਿਤ੍ਰ ਸਿੰਘ ਮੰਤ੍ਰੀ ਸੌ ਕਹੀ

Chitar Siaangha Maantaree Sou Kahee ॥

ਚਰਿਤ੍ਰ ੩੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਮ ਤੇ ਸਕਲ ਕੁਕ੍ਰਿਯਾ ਰਹੀ

Hama Te Sakala Kukriyaa Rahee ॥

There Raja Chiter Singh to the Minister, ‘Whatever you said, it has eliminated any treachery from my mind.

ਚਰਿਤ੍ਰ ੩੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਜੋ ਹਮ ਸੌ ਬਚਨ ਉਚਾਰੇ

Tuma Jo Hama Sou Bachan Auchaare ॥

There Raja Chiter Singh to the Minister, ‘Whatever you said, it has eliminated any treachery from my mind.

ਚਰਿਤ੍ਰ ੩੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਸੁਧਾ ਸ੍ਰਵਨ ਭਰਿ ਡਾਰੇ ॥੧॥

Jaanuka Sudhaa Sarvan Bhari Daare ॥1॥

‘Whatever you tell me, it is like putting nectar into my ears.’(1)

ਚਰਿਤ੍ਰ ੩੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ