ਦੋਹਰਾ ॥

This shabad is on page 1580 of Sri Dasam Granth Sahib.

ਦੋਹਰਾ

Doharaa ॥

Dohira


ਏਕ ਆਖਿ ਕਾਨਾ ਹੁਤੋ ਦੁਤਿਯੋ ਪਰਾ ਅੰਬੀਰ

Eeka Aakhi Kaanaa Huto Dutiyo Paraa Aanbeera ॥

He was already blind of one eye and other was shut with the colours too:

ਚਰਿਤ੍ਰ ੩੦ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਿਯੋ ਅੰਧ ਜਿਮਿ ਹ੍ਵੈ ਨ੍ਰਿਪਤਿ ਦ੍ਰਿਗ ਜੁਤ ਭਯੋ ਅਸੀਰ ॥੧੯॥

Giriyo Aandha Jimi Havai Nripati Driga Juta Bhayo Aseera ॥19॥

Becoming total blind, the Raja fell flat on the ground.( 19)

ਚਰਿਤ੍ਰ ੩੦ - ੧੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਨਵਰੰਗ ਰਾਇ ਕੌ ਤਬ ਹੀ ਲਿਯਾ ਬੁਲਾਇ

Raanee Navaraanga Raaei Kou Taba Hee Liyaa Bulaaei ॥

The Rani, then, called Navrang at that instant.

ਚਰਿਤ੍ਰ ੩੦ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਲਿੰਗਨ ਚੁੰਬਨ ਕਰੇ ਦਿੜ ਰਤਿ ਕਰੀ ਮਚਾਇ ॥੨੦॥

Aaliaangan Chuaanban Kare Dirha Rati Karee Machaaei ॥20॥

She passionately kissed him and fully enjoyed.(20)

ਚਰਿਤ੍ਰ ੩੦ - ੨੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਲਗਿ ਨ੍ਰਿਪ ਦ੍ਰਿਗ ਪੋਛਿ ਕਰਿ ਦੇਖਨ ਲਗ੍ਯੋ ਬਨਾਇ

Jaba Lagi Nripa Driga Pochhi Kari Dekhn Lagaio Banaaei ॥

By the time the Raja got up and cleared his vision,

ਚਰਿਤ੍ਰ ੩੦ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲਗਿ ਰਾਨੀ ਮਾਨਿ ਰਤਿ ਨਟੂਆ ਦਿਯਾ ਉਠਾਇ ॥੨੧॥

Taba Lagi Raanee Maani Rati Nattooaa Diyaa Autthaaei ॥21॥

The Rani, after enjoying heart-fully made the acrobat to run away.(21)(1)

ਚਰਿਤ੍ਰ ੩੦ - ੨੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦॥੫੯੮॥ਅਫਜੂੰ॥

Eiti Sree Charitar Pakhiaane Triyaa Charitaro Maantaree Bhoop Saanbaade Teesavo Charitar Samaapatama Satu Subhama Satu ॥30॥598॥aphajooaan॥

Thirtieth Parable of Auspicious Chritars Conversation of the Raja and the Minister, Completed with Benediction.(30)(598)