ਧਨ ਬਲ ਤੇ ਤਿਹ ਸਾਧ ਕਹ ਜਮਪੁਰਿ ਦਯੋ ਪਠਾਇ ॥੭॥

This shabad is on page 1581 of Sri Dasam Granth Sahib.

ਦੋਹਰਾ

Doharaa ॥

Dohira


ਰਾਮ ਨਾਮ ਲੈ ਉਠਿ ਚਲਾ ਜਾਤ ਨਿਹਾਰਾ ਨਾਰਿ

Raam Naam Lai Autthi Chalaa Jaata Nihaaraa Naari ॥

After remembering the Godly Name, he tried to sneak out,

ਚਰਿਤ੍ਰ ੩੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰ ਚੋਰ ਕਹਿ ਕੈ ਉਠੀ ਅਤਿ ਚਿਤ ਕੋਪ ਬਿਚਾਰ ॥੫॥

Chora Chora Kahi Kai Autthee Ati Chita Kopa Bichaara ॥5॥

She flew into rage and shouted, ‘thief, thief.’(5)

ਚਰਿਤ੍ਰ ੩੧ - ੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਚੋਰ ਕੋ ਬਚ ਸ੍ਰਵਨ ਲੋਕ ਪਹੁੰਚੈ ਆਇ

Sunata Chora Ko Bacha Sarvan Loka Pahuaanchai Aaei ॥

Listening the call, ‘thief, thief,’ people barged in.

ਚਰਿਤ੍ਰ ੩੧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੰਦਸਾਲ ਭੀਤਰ ਤਿਸੈ ਤਦ ਹੀ ਦਿਯਾ ਪਠਾਇ ॥੬॥

Baandasaala Bheetr Tisai Tada Hee Diyaa Patthaaei ॥6॥

He was caught and put in the prison.(6)

ਚਰਿਤ੍ਰ ੩੧ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਤਦ ਲੌ ਤ੍ਰਿਯ ਕੁਟਵਾਰ ਕੇ ਭਈ ਪੁਕਾਰੂ ਜਾਇ

Tada Lou Triya Kuttavaara Ke Bhaeee Pukaaroo Jaaei ॥

That is how a woman by shouting got (the man) beaten,

ਚਰਿਤ੍ਰ ੩੧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਨ ਬਲ ਤੇ ਤਿਹ ਸਾਧ ਕਹ ਜਮਪੁਰਿ ਦਯੋ ਪਠਾਇ ॥੭॥

Dhan Bala Te Tih Saadha Kaha Jamapuri Dayo Patthaaei ॥7॥

And on the strength of wealth got that innocent man punished.(7)

ਚਰਿਤ੍ਰ ੩੧ - ੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਇਕਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧॥੬੦੫॥ਅਫਜੂੰ॥

Eiti Sree Charitar Pakhiaane Triyaa Charitaro Maantaree Bhoop Saanbaade Eikateesavo Charitar Samaapatama Satu Subhama Satu ॥31॥605॥aphajooaan॥

Thirty-first Parable of Auspicious Chritars Conversation of the Raja and the Minister Completed with Benediction. (31)(605)