ਤਾ ਤੇ ਤੁਮਰੋ ਹ੍ਰਿਦੈ ਸਿਰਾਊ ॥੯॥

This shabad is on page 1591 of Sri Dasam Granth Sahib.

ਚੌਪਈ

Choupaee ॥

Chaupaee


ਕਹਿ ਐਸੇ ਆਇਸਹਿ ਪਠਾਯੋ

Kahi Aaise Aaeisahi Patthaayo ॥

ਚਰਿਤ੍ਰ ੩੪ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪ ਤਵਨ ਸੋ ਭੋਗ ਕਮਾਯੋ

Aapa Tavan So Bhoga Kamaayo ॥

As per the plan she acted (hid away husband) and, herself, she made love (with the ascetic).

ਚਰਿਤ੍ਰ ੩੪ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਵਤ ਪਤਿਹਿ ਦੁਰਾਯੋ ਤਾ ਕੋ

Aavata Patihi Duraayo Taa Ko ॥

As per the plan she acted (hid away husband) and, herself, she made love (with the ascetic).

ਚਰਿਤ੍ਰ ੩੪ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਪ ਬਚਨ ਭਾਖ੍ਯੋ ਇਮਿ ਵਾ ਕੋ ॥੭॥

Aapa Bachan Bhaakhio Eimi Vaa Ko ॥7॥

When her husband emerged from hiding, she hid away the ascetic and said to him,(7)

ਚਰਿਤ੍ਰ ੩੪ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੋ ਨਾਥ ਇਕ ਕਥਾ ਉਚਰੋ

Suno Naatha Eika Kathaa Aucharo ॥

When her husband emerged from hiding, she hid away the ascetic and said to him,(7)

ਚਰਿਤ੍ਰ ੩੪ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਤੇ ਅਧਿਕ ਚਿਤ ਮੈ ਡਰੋ

Tuma Te Adhika Chita Mai Daro ॥

‘Oh, my love, dreadfully, I want to tell you a tale.

ਚਰਿਤ੍ਰ ੩੪ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਪ ਏਕ ਜੋਗੀ ਕਹ ਜਾਗ੍ਯੋ

Kopa Eeka Jogee Kaha Jaagaio ॥

ਚਰਿਤ੍ਰ ੩੪ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਚੇਲਾ ਕਹ ਮਾਰਨ ਲਾਗ੍ਯੋ ॥੮॥

Niju Chelaa Kaha Maaran Laagaio ॥8॥

‘An ascetic flying in the rage, started to beat his disciple,(8)

ਚਰਿਤ੍ਰ ੩੪ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਜੁਗਿਯਾ ਕਹ ਦਯੋ ਹਟਾਈ

Mai Jugiyaa Kaha Dayo Hattaaeee ॥

ਚਰਿਤ੍ਰ ੩੪ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਵਾ ਚੇਲਾ ਕਹ ਲਯੋ ਛਪਾਈ

Vaa Chelaa Kaha Layo Chhapaaeee ॥

‘I persuaded the ascetic to spare him and hid away the disciple.

ਚਰਿਤ੍ਰ ੩੪ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਲਹੁ ਨਾਥ ਉਠਿ ਤੁਮੈ ਦਿਖਾਊ

Chalahu Naatha Autthi Tumai Dikhaaoo ॥

ਚਰਿਤ੍ਰ ੩੪ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਤੁਮਰੋ ਹ੍ਰਿਦੈ ਸਿਰਾਊ ॥੯॥

Taa Te Tumaro Hridai Siraaoo ॥9॥

‘Now, come and I will show you to eliminate your doubt.(9)

ਚਰਿਤ੍ਰ ੩੪ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ