ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪੈਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫॥੬੭੯॥ਅਫਜੂੰ॥

This shabad is on page 1593 of Sri Dasam Granth Sahib.

ਚੌਪਈ

Choupaee ॥

Chaupaee


ਰਤਿ ਕਰਿ ਕੈ ਤ੍ਰਿਯ ਦਈ ਉਠਾਈ

Rati Kari Kai Triya Daeee Autthaaeee ॥

ਚਰਿਤ੍ਰ ੩੫ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਵਾ ਕੀ ਦੋਊ ਆਖਿ ਛੁਰਾਈ

Puni Vaa Kee Doaoo Aakhi Chhuraaeee ॥

After making love he made her to get up and opened her blind-fold.

ਚਰਿਤ੍ਰ ੩੫ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਨੇਹ ਤਿਹ ਸੰਗ ਉਪਜਾਯੋ

Adhika Neha Tih Saanga Aupajaayo ॥

ਚਰਿਤ੍ਰ ੩੫ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਨਾਰਿ ਭੇਦ ਨਹਿ ਪਾਯੋ ॥੮॥

Moorakh Naari Bheda Nahi Paayo ॥8॥

Then he showed great affection to the other one but both the foolish ones could not acquiesces the truth.(8)(1)

ਚਰਿਤ੍ਰ ੩੫ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪੈਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫॥੬੭੯॥ਅਫਜੂੰ॥

Eiti Sree Charitar Pakhiaane Purkh Charitare Maantaree Bhoop Saanbaade Paiteesavo Charitar Samaapatama Satu Subhama Satu ॥35॥679॥aphajooaan॥

Thirty-fifth Parable of Auspicious Chritars Conversation of the Raja and the Minister, Completed with Benediction. (35)(679)