ਤਨਿਕ ਨ ਬ੍ਰਿਣ ਲਾਗਨ ਦਈ ਇਹ ਛਲ ਗਯੋ ਬਚਾਇ ॥੧੫॥

This shabad is on page 1595 of Sri Dasam Granth Sahib.

ਦੋਹਰਾ

Doharaa ॥

Dohira


ਪੈਠਿ ਅੰਧੇਰੇ ਧਾਮ ਮਹਿ ਕਾਢਿ ਲਈ ਕਰਵਾਰਿ

Paitthi Aandhere Dhaam Mahi Kaadhi Laeee Karvaari ॥

In the house when it was dark, she took the sword out,

ਚਰਿਤ੍ਰ ੩੬ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਪਤਿ ਪੈ ਹਤ ਕੇ ਨਿਮਿਤਿ ਕਰੇ ਪਚਾਸਿਕ ਵਾਰਿ ॥੧੪॥

Niju Pati Pai Hata Ke Nimiti Kare Pachaasika Vaari ॥14॥

To kill her husband she struck fifty times in the dark.(l4)

ਚਰਿਤ੍ਰ ੩੬ - ੧੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਚਮਕ ਤਰਵਾਰ ਕੀ ਦੁਰਯਾ ਮਹਿਖ ਤਰ ਜਾਇ

Nrikhi Chamaka Tarvaara Kee Duryaa Mahikh Tar Jaaei ॥

But, observing the glitter of the sword, he had already hidden himself under a buffalo,

ਚਰਿਤ੍ਰ ੩੬ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਨਿਕ ਬ੍ਰਿਣ ਲਾਗਨ ਦਈ ਇਹ ਛਲ ਗਯੋ ਬਚਾਇ ॥੧੫॥

Tanika Na Brin Laagan Daeee Eih Chhala Gayo Bachaaei ॥15॥

And cheating thus saved himself of any injuries.(15)

ਚਰਿਤ੍ਰ ੩੬ - ੧੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਪੈਰਿ ਨਦੀ ਗਈ ਮਿਤ੍ਰ ਕੋ ਆਈ ਤਹੀ ਬਹਾਇ

Pairi Nadee Gaeee Mitar Ko Aaeee Tahee Bahaaei ॥

She went and swam across the stream where she had washed away her friend.

ਚਰਿਤ੍ਰ ੩੬ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਪਤਿ ਕੋ ਘਾਇਲ ਕਿਯਾ ਨੈਕ ਰਹੀ ਲਜਾਇ ॥੧੬॥

Niju Pati Ko Ghaaeila Kiyaa Naika Na Rahee Lajaaei ॥16॥

She could not hurt her husband but she depicted no remorse.(l6)(1)

ਚਰਿਤ੍ਰ ੩੬ - ੧੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਛਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੬॥੬੯੫॥ਅਫਜੂੰ॥

Eiti Sree Charitar Pakhiaane Purkh Charitare Maantaree Bhoop Saanbaade Chhateesavo Charitar Samaapatama Satu Subhama Satu ॥36॥695॥aphajooaan॥

Thirty-sixth Auspicious Chritars Conversation of the Raja and the Minister, Completed with Benediction.(36)(695)