ਰੈਨਿ ਭਏ ਤਸਕਰ ਉਠਿ ਜਾਵੈ ॥

This shabad is on page 1597 of Sri Dasam Granth Sahib.

ਚੌਪਈ

Choupaee ॥

Chaupaee


ਬਹੁਰ ਸੁ ਮੰਤ੍ਰੀ ਕਥਾ ਉਚਾਰੀ

Bahur Su Maantaree Kathaa Auchaaree ॥

ਚਰਿਤ੍ਰ ੩੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਤਰੁਨਿ ਜੋਬਨ ਕੀ ਭਰੀ

Eeka Taruni Joban Kee Bharee ॥

The minister related the tale of a woman who was very youthful.

ਚਰਿਤ੍ਰ ੩੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਚੋਰ ਤਾ ਕਹ ਠਗ ਬਰਿਯੋ

Eeka Chora Taa Kaha Tthaga Bariyo ॥

ਚਰਿਤ੍ਰ ੩੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਅਨੰਦ ਦੁਹੂੰ ਚਿਤ ਕਰਿਯੋ ॥੧॥

Adhika Anaanda Duhooaan Chita Kariyo ॥1॥

She fell in love with a thief and a swindler and let both of them savour her.(1)

ਚਰਿਤ੍ਰ ੩੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੈਨਿ ਭਏ ਤਸਕਰ ਉਠਿ ਜਾਵੈ

Raini Bhaee Tasakar Autthi Jaavai ॥

She fell in love with a thief and a swindler and let both of them savour her.(1)

ਚਰਿਤ੍ਰ ੩੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਨ ਦੇਖਤ ਠਗ ਦਰਬੁ ਕਮਾਵੈ

Din Dekhta Tthaga Darbu Kamaavai ॥

The thief would go during the night and the swindler would make money during the day.

ਚਰਿਤ੍ਰ ੩੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤ੍ਰਿਯ ਸੌ ਦੋਊ ਭੋਗ ਕਮਾਈ

Taa Triya Sou Doaoo Bhoga Kamaaeee ॥

The thief would go during the night and the swindler would make money during the day.

ਚਰਿਤ੍ਰ ੩੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਭੇਦ ਪਛਾਨਤ ਨਾਹੀ ॥੨॥

Moorakh Bheda Pachhaanta Naahee ॥2॥

Both enjoyed sex with her but the fools did not discern the woman.(2)

ਚਰਿਤ੍ਰ ੩੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਠਗ ਜਾਨੈ ਮੋਰੀ ਹੈ ਨਾਰੀ

Tthaga Jaani Moree Hai Naaree ॥

ਚਰਿਤ੍ਰ ੩੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੋਰ ਕਹੈ ਮੋਰੀ ਹਿਤਕਾਰੀ

Chora Kahai Moree Hitakaaree ॥

The swindler would think the woman was for him and the thief would consider her as his lover.

ਚਰਿਤ੍ਰ ੩੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਕੈ ਤਾਹਿ ਦੋਊ ਪਹਿਚਾਨੈ

Triya Kai Taahi Doaoo Pahichaani ॥

ਚਰਿਤ੍ਰ ੩੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਭੇਦ ਕੋਊ ਜਾਨੈ ॥੩॥

Moorakh Bheda Na Koaoo Jaani ॥3॥

The woman’s secret was not conceived and those simpletons remained in obscurity.(3)

ਚਰਿਤ੍ਰ ੩੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ