ਚੌਪਈ ॥

This shabad is on page 1602 of Sri Dasam Granth Sahib.

ਚੌਪਈ

Choupaee ॥

Chaupaee


ਰੈਨ ਭਈ ਤਸਕਰ ਉਠਿ ਧਾਯੋ

Rain Bhaeee Tasakar Autthi Dhaayo ॥

When the night approached, the thief got up and

ਚਰਿਤ੍ਰ ੩੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਸ੍ਵਾਨ ਕੋ ਭੇਸ ਬਨਾਯੋ

Sakala Savaan Ko Bhesa Banaayo ॥

Disguised himself as a dog.

ਚਰਿਤ੍ਰ ੩੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹਿਜਹਾਂ ਕੇ ਗ੍ਰਿਹ ਪਗ ਧਾਰਿਯੋ

Saahijahaan Ke Griha Paga Dhaariyo ॥

He went to the house of Shah Jehan.

ਚਰਿਤ੍ਰ ੩੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਪੈ ਕਹਤ ਗਪਿਅਹਿ ਨਿਹਾਰਿਯੋ ॥੧॥

Gapai Kahata Gapiahi Nihaariyo ॥1॥

He came across a talkative gossiper there.(1)

ਚਰਿਤ੍ਰ ੩੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਦਿਲ ਸਾਹ ਨਾਮ ਤਸਕਰ ਬਰ

Eedila Saaha Naam Tasakar Bar ॥

The name of the thief was Adal Shah.

ਚਰਿਤ੍ਰ ੩੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਯੋ ਸਾਹਿਜਹਾਂ ਜੂ ਕੇ ਘਰ

Aayo Saahijahaan Joo Ke Ghar ॥

He had come to the house of Shah Jehan.

ਚਰਿਤ੍ਰ ੩੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਮਤੀ ਨਾਰੀ ਹਿਤ ਗਯੋ ਤਹ

Raaja Matee Naaree Hita Gayo Taha ॥

For sake of Raj Mati he reached there,

ਚਰਿਤ੍ਰ ੩੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜਨ ਕੋ ਰਾਜਾ ਸੋਵਤ ਜਹ ॥੨॥

Raajan Ko Raajaa Sovata Jaha ॥2॥

Where the Raja of the Rajas was slumbering.(2)

ਚਰਿਤ੍ਰ ੩੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ