ਬਹੁਰੋ ਤਰਵਾਰਿ ਨਿਕਾਰਿ ਕੈ ਚੋਰ ਸੁ ਵਾ ਗਪਿਯਾ ਕਹ ਮਾਰਿ ਲਿਯੋ ॥

This shabad is on page 1602 of Sri Dasam Granth Sahib.

ਸਵੈਯਾ

Savaiyaa ॥

Swayya


ਬਹੁਰੋ ਤਰਵਾਰਿ ਨਿਕਾਰਿ ਕੈ ਚੋਰ ਸੁ ਵਾ ਗਪਿਯਾ ਕਹ ਮਾਰਿ ਲਿਯੋ

Bahuro Tarvaari Nikaari Kai Chora Su Vaa Gapiyaa Kaha Maari Liyo ॥

Drawing the sword out, the thief killed the gossiper.

ਚਰਿਤ੍ਰ ੩੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਫੁਨਿ ਲਾਲ ਉਤਾਰਿ ਲਯੋ ਪਗਿਯਾ ਜੁਤ ਫੋਰਿ ਇਜਾਰ ਪੇ ਅੰਡ ਦਿਯੋ

Phuni Laala Autaari Layo Pagiyaa Juta Phori Eijaara Pe Aanda Diyo ॥

He took away his red turban and broke an egg on the sword.

ਚਰਿਤ੍ਰ ੩੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਸੂਥਨਿ ਸਾਹੁ ਉਤਾਰ ਦਈ ਸਭ ਬਸਤ੍ਰਨ ਕੋ ਤਿਨ ਹਾਥ ਕਿਯੋ

Taba Soothani Saahu Autaara Daeee Sabha Basatarn Ko Tin Haatha Kiyo ॥

The Shah took off his trousers and turned over his clothes in his hands.

ਚਰਿਤ੍ਰ ੩੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫੁਨਿ ਗੋਸਟਿ ਬੈਠਿ ਕਰੀ ਤਿਹ ਸੌ ਤ੍ਰਿਯ ਕੇ ਹਿਤ ਕੈ ਕਰਿ ਗਾੜ ਹਿਯੋ ॥੩॥

Phuni Gosatti Baitthi Karee Tih Sou Triya Ke Hita Kai Kari Gaarha Hiyo ॥3॥

Then he pondered over, how, for the sake of a woman, the brawl had developed.(3)

ਚਰਿਤ੍ਰ ੩੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ