ਟਕਾ ਟਕਾ ਬੀਰਾ ਜੁਤ ਦੈਹੌ ॥

This shabad is on page 1604 of Sri Dasam Granth Sahib.

ਚੌਪਈ

Choupaee ॥

Chaupaee

ਜੋ ਕਾਰਜ ਕਰਨੋ ਵਹ ਜਾਨਤ

Jo Kaaraja Karno Vaha Jaanta ॥

ਚਰਿਤ੍ਰ ੪੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ

ਤਾਹਿ ਕਰੈ ਨਹੀ ਐਸ ਬਖਾਨਤ

Taahi Kari Nahee Aaisa Bakhaanta ॥

Whatever the husband wanted to do, the wife would not let him.

ਚਰਿਤ੍ਰ ੪੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ

ਤਬ ਵਹੁ ਕਾਜ ਤਰੁਨਿ ਹਠ ਕਰਈ

Taba Vahu Kaaja Taruni Hattha Kareee ॥

ਚਰਿਤ੍ਰ ੪੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ

ਪਤਿ ਕੀ ਕਾਨਿ ਕਛੁ ਜਿਯ ਧਰਈ ॥੪॥

Pati Kee Kaani Na Kachhu Jiya Dhareee ॥4॥

What he did not want to do, with due care of his honour, she would do it.(4)

ਚਰਿਤ੍ਰ ੪੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ

ਪਿਤਰਨ ਪਛ ਪਹੂਚਾ ਆਈ

Pitarn Pachha Pahoochaa Aaeee ॥

What he did not want to do, with due care of his honour, she would do it.(4)

ਚਰਿਤ੍ਰ ੪੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ

ਪਿਤੁ ਕੀ ਥਿਤਿ ਤਿਨ ਹੂੰ ਸੁਨਿ ਪਾਈ

Pitu Kee Thiti Tin Hooaan Suni Paaeee ॥

The day for commemoration of his dead parents came, and he wanted to solemnize the occasion for his father,

ਚਰਿਤ੍ਰ ੪੦ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ

ਤ੍ਰਿਯ ਸੌ ਕਹਾ ਸ੍ਰਾਧ ਨਹਿ ਕੀਜੈ

Triya Sou Kahaa Saraadha Nahi Keejai ॥

The day for commemoration of his dead parents came, and he wanted to solemnize the occasion for his father,

ਚਰਿਤ੍ਰ ੪੦ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ

ਤਿਨ ਇਮ ਕਹੀ ਅਬੈ ਕਰਿ ਲੀਜੈ ॥੫॥

Tin Eima Kahee Abai Kari Leejai ॥5॥

He conveyed her his intention negatively, not to observe the day, but she insisted must to adhere (to the ritual).(5)

ਚਰਿਤ੍ਰ ੪੦ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ

ਸਕਲ ਸ੍ਰਾਧ ਕੋ ਸਾਜ ਬਨਾਯੋ

Sakala Saraadha Ko Saaja Banaayo ॥

He conveyed her his intention negatively, not to observe the day, but she insisted must to adhere (to the ritual).(5)

ਚਰਿਤ੍ਰ ੪੦ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ

ਭੋਜਨ ਸਮੈ ਦਿਜਨ ਕੋ ਆਯੋ

Bhojan Samai Dijan Ko Aayo ॥

Arrangements were made for the commemoration and the Brahmin priest were called for meals.

ਚਰਿਤ੍ਰ ੪੦ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ

ਪਤਿ ਇਮਿ ਕਹੀ ਕਾਜ ਤ੍ਰਿਯ ਕੀਜੈ

Pati Eimi Kahee Kaaja Triya Keejai ॥

Arrangements were made for the commemoration and the Brahmin priest were called for meals.

ਚਰਿਤ੍ਰ ੪੦ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ

ਇਨ ਕਹ ਦਛਨਾ ਕਛੂ ਦੀਜੈ ॥੬॥

Ein Kaha Dachhanaa Kachhoo Na Deejai ॥6॥

The husband told like this, ‘These priest should not be given any alms.’(6)

ਚਰਿਤ੍ਰ ੪੦ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ

ਤ੍ਰਿਯ ਭਾਖਾ ਮੈ ਢੀਲ ਕੈਹੌ

Triya Bhaakhaa Mai Dheela Na Kaihou ॥

ਚਰਿਤ੍ਰ ੪੦ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ

ਟਕਾ ਟਕਾ ਬੀਰਾ ਜੁਤ ਦੈਹੌ

Ttakaa Ttakaa Beeraa Juta Daihou ॥

‘No’ she said without any hesitation, ‘I will definitely give each one of them a coin of takka.

ਚਰਿਤ੍ਰ ੪੦ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ

ਦਿਜਨ ਦੇਤ ਅਬ ਬਿਲੰਬ ਕਰਿਹੌ

Dijan Deta Aba Bilaanba Na Karihou ॥

‘No’ she said without any hesitation, ‘I will definitely give each one of them a coin of takka.

ਚਰਿਤ੍ਰ ੪੦ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ

ਤੋਰ ਮੂੰਡ ਪਰ ਬਿਸਟਾ ਭਰਿਹੌ ॥੭॥

Tora Mooaanda Par Bisattaa Bharihou ॥7॥

‘Don’t check me as I will definitely give them alms and I will shave your head off (put you in shame) and blacken your face (for thinking meanly)’.(7)

ਚਰਿਤ੍ਰ ੪੦ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ

ਤਬ ਬ੍ਰਹਮਨ ਸਭ ਬੈਠ ਜਿਵਾਏ

Taba Barhaman Sabha Baittha Jivaaee ॥

‘Don’t check me as I will definitely give them alms and I will shave your head off (put you in shame) and blacken your face (for thinking meanly)’.(7)

ਚਰਿਤ੍ਰ ੪੦ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ

ਅਧਿਕ ਦਰਬੁ ਦੈ ਧਾਮ ਪਠਾਏ

Adhika Darbu Dai Dhaam Patthaaee ॥

All the priests were entertained with meals and they bid farewell with meals and they bid farewell with sufficient amount of money.

ਚਰਿਤ੍ਰ ੪੦ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ

ਪੁਨਿ ਤ੍ਰਿਯ ਸੌ ਤਿਨ ਐਸ ਉਚਾਰੀ

Puni Triya Sou Tin Aaisa Auchaaree ॥

All the priests were entertained with meals and they bid farewell with meals and they bid farewell with sufficient amount of money.

ਚਰਿਤ੍ਰ ੪੦ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ

ਸੁਨਹੁ ਸਾਸਤ੍ਰ ਕੀ ਰੀਤਿ ਪਿਆਰੀ ॥੮॥

Sunahu Saastar Kee Reeti Piaaree ॥8॥

He, then, told his wife to observe the tradition of Shastras.’(8)

ਚਰਿਤ੍ਰ ੪੦ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ