ਨਿਤ੍ਯ ਨਿਤ੍ਯ ਕੋ ਤਾਪੁ ਨਿਵਾਰੋ ॥੧੦॥

This shabad is on page 1605 of Sri Dasam Granth Sahib.

ਚੌਪਈ

Choupaee ॥

Chaupaee


ਤਬ ਤਿਨ ਜਾਟ ਅਧਿਕ ਰਿਸਿ ਮਾਨੀ

Taba Tin Jaatta Adhika Risi Maanee ॥

ਚਰਿਤ੍ਰ ੪੦ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਨਾਸ ਬਿਵਤ ਜਿਯ ਆਨੀ

Taa Kee Naasa Bivata Jiya Aanee ॥

The Jat was rightly furious and planned to get rid of her.

ਚਰਿਤ੍ਰ ੪੦ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹੁ ਕਹਿ ਕਹੂੰ ਬੋਰਿ ਕਰਿ ਮਾਰੋ

Eihu Kahi Kahooaan Bori Kari Maaro ॥

ਚਰਿਤ੍ਰ ੪੦ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਤ੍ਯ ਨਿਤ੍ਯ ਕੋ ਤਾਪੁ ਨਿਵਾਰੋ ॥੧੦॥

Nitai Nitai Ko Taapu Nivaaro ॥10॥

He determined to kill her in water and, thus, become free of the daily skirmishes.(10)

ਚਰਿਤ੍ਰ ੪੦ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਤ੍ਰਿਯ ਸੋ ਇਹ ਭਾਂਤਿ ਬਖਾਨੀ

Tih Triya So Eih Bhaanti Bakhaanee ॥

ਚਰਿਤ੍ਰ ੪੦ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨਮ ਧਾਮ ਨਹਿ ਜਾਹੁ ਅਯਾਨੀ

Janaam Dhaam Nahi Jaahu Ayaanee ॥

He designed a scheme and asked her not to go to her parental home,

ਚਰਿਤ੍ਰ ੪੦ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਡੋਰੀ ਤੁਮ ਕਹ ਮੈ ਦੈਹੋ

Kari Doree Tuma Kaha Mai Daiho ॥

ਚਰਿਤ੍ਰ ੪੦ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਨ ਭਾਖੋ ਯੌ ਹੀ ਉਠਿ ਜੈਹੋ ॥੧੧॥

Auna Bhaakho You Hee Autthi Jaiho ॥11॥

As, he had suggested that he would give her a rope (to cross over the stream) 11

ਚਰਿਤ੍ਰ ੪੦ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਵਾ ਤ੍ਰਿਯ ਕੋ ਲੈ ਸੰਗਿ ਸਿਧਾਯੋ

Vaa Triya Ko Lai Saangi Sidhaayo ॥

ਚਰਿਤ੍ਰ ੪੦ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲਤ ਚਲਤ ਸਰਤਾ ਤਟ ਆਯੋ

Chalata Chalata Sartaa Tatta Aayo ॥

But she said that she would definitely go and would go without the rope,

ਚਰਿਤ੍ਰ ੪੦ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਜਾਟ ਇਹ ਭਾਂਤਿ ਉਚਾਰੋ

Bahuri Jaatta Eih Bhaanti Auchaaro ॥

But she said that she would definitely go and would go without the rope,

ਚਰਿਤ੍ਰ ੪੦ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੁ ਅਬਲਾ ਤੈ ਬਚਨ ਹਮਾਰੋ ॥੧੨॥

Sunu Abalaa Tai Bachan Hamaaro ॥12॥

Along with the woman, he reached the bank of the stream and the Jat asked her, ‘Listen to me,(12)

ਚਰਿਤ੍ਰ ੪੦ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਖੀ ਚਲਹੁ ਚੜਿ ਨਾਵ ਪਿਯਾਰੀ

Sukhee Chalahu Charhi Naava Piyaaree ॥

Along with the woman, he reached the bank of the stream and the Jat asked her, ‘Listen to me,(12)

ਚਰਿਤ੍ਰ ੪੦ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਿ ਲੇਹੁ ਯਹ ਮੋਰ ਉਚਾਰੀ

Maani Lehu Yaha Mora Auchaaree ॥

‘My beloved, I request you to go across on a boat.’

ਚਰਿਤ੍ਰ ੪੦ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਕਹਿਯੋ ਬੈਲ ਪੂਛਿ ਗਹਿ ਜੈਹੌ

Triya Kahiyo Baila Poochhi Gahi Jaihou ॥

ਚਰਿਤ੍ਰ ੪੦ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਹੀ ਪਾਰਿ ਨਦੀ ਕੇ ਹ੍ਵੈਹੌ ॥੧੩॥

Aba Hee Paari Nadee Ke Havaihou ॥13॥

The woman said, ‘No, I will go across by holding the tail of a bull.’(13)

ਚਰਿਤ੍ਰ ੪੦ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ