ਦੂਜੇ ਕਾਨ ਨ ਕਿਨਹੂੰ ਜਾਨੀ ॥੮॥

This shabad is on page 1607 of Sri Dasam Granth Sahib.

ਚੌਪਈ

Choupaee ॥

Chaupaee


ਅਧਿਕ ਤਵਨ ਸੌ ਨੇਹ ਲਗਾਯੋ

Adhika Tavan Sou Neha Lagaayo ॥

ਚਰਿਤ੍ਰ ੪੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਮੈ ਪਾਇ ਕਰਿ ਕੇਲ ਮਚਾਯੋ

Samai Paaei Kari Kela Machaayo ॥

She loved him intensively and, in due course, had commenced to have sex with him.

ਚਰਿਤ੍ਰ ੪੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲੌ ਆਵਤ ਪਟੂਆ ਭਯੋ

Taba Lou Aavata Pattooaa Bhayo ॥

She loved him intensively and, in due course, had commenced to have sex with him.

ਚਰਿਤ੍ਰ ੪੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤ੍ਰਹਿ ਡਾਰਿ ਮਾਟ ਮਹਿ ਦਯੋ ॥੩॥

Mitarhi Daari Maatta Mahi Dayo ॥3॥

Incidentally her husband appeared and she hid the friend in large earthen pitcher.(3)

ਚਰਿਤ੍ਰ ੪੧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵੈ ਤਰਬੂਜਨਿ ਰਖਿ ਘਟ ਮਾਹੀ

Davai Tarboojani Rakhi Ghatta Maahee ॥

Incidentally her husband appeared and she hid the friend in large earthen pitcher.(3)

ਚਰਿਤ੍ਰ ੪੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਕਾਟ੍ਯੋ ਕਾਟ੍ਯੋ ਇਕ ਨਾਹੀ

Eika Kaattaio Kaattaio Eika Naahee ॥

She put two melons in the pitcher; one was cut and the other whole.

ਚਰਿਤ੍ਰ ੪੧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੁਦਾ ਭਖ੍ਯੋ ਖਪਰ ਸਿਰ ਧਰਿਯੋ

Gudaa Bhakhio Khpar Sri Dhariyo ॥

ਚਰਿਤ੍ਰ ੪੧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯਾ ਲੈ ਤਿਹ ਊਪਰ ਜਰਿਯੋ ॥੪॥

Dutiyaa Lai Tih Aoopra Jariyo ॥4॥

After taking the pulp out, the shell was put on his head and the other whole was put on top of it.( 4)

ਚਰਿਤ੍ਰ ੪੧ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹੀ ਬਿਖੈ ਪਟੂਆ ਗ੍ਰਿਹ ਆਯੋ

Eihee Bikhi Pattooaa Griha Aayo ॥

After taking the pulp out, the shell was put on his head and the other whole was put on top of it.( 4)

ਚਰਿਤ੍ਰ ੪੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠਿ ਖਾਟ ਪਰ ਪ੍ਰਮੁਦ ਬਢਾਯੋ

Baitthi Khaatta Par Parmuda Badhaayo ॥

In the meantime silk-weaver walked in the house, he sat down on the bedstead and showered love.

ਚਰਿਤ੍ਰ ੪੧ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯੋ ਭਛ ਕਛੁ ਤਰੁਨਿ ਤਿਹਾਰੇ

Kahiyo Bhachha Kachhu Taruni Tihaare ॥

In the meantime silk-weaver walked in the house, he sat down on the bedstead and showered love.

ਚਰਿਤ੍ਰ ੪੧ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਆਗੇ ਤਿਹ ਧਰਹੁ ਹਮਾਰੇ ॥੫॥

Aba Aage Tih Dharhu Hamaare ॥5॥

He said to the woman what ever she had brought that for him to eat(5)

ਚਰਿਤ੍ਰ ੪੧ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਇਹ ਭਾਂਤਿ ਤ੍ਰਿਯਾ ਸੁਨ ਪਾਯੋ

Jaba Eih Bhaanti Triyaa Suna Paayo ॥

ਚਰਿਤ੍ਰ ੪੧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਟਿ ਤਾਹਿ ਤਰਬੂਜ ਖੁਲਾਯੋ

Kaatti Taahi Tarbooja Khulaayo ॥

When she heard him say so, she cut the melon and gave him to eat.

ਚਰਿਤ੍ਰ ੪੧ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤ੍ਰ ਲੇਤ ਤਿਹ ਕੌ ਅਤਿ ਡਰਾ

Mitar Leta Tih Kou Ati Daraa ॥

ਚਰਿਤ੍ਰ ੪੧ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹਮਰੋ ਘਾਤ ਤ੍ਰਿਯਾ ਇਨ ਕਰਾ ॥੬॥

Hamaro Ghaata Triyaa Ein Karaa ॥6॥

The friend got scared that the woman might kill him now.(6)

ਚਰਿਤ੍ਰ ੪੧ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਟਿ ਤਾਹਿ ਤਰਬੂਜ ਖੁਲਾਯੋ

Kaatti Taahi Tarbooja Khulaayo ॥

ਚਰਿਤ੍ਰ ੪੧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਪਟੂਆ ਸੌ ਭੋਗ ਕਮਾਯੋ

Puni Pattooaa Sou Bhoga Kamaayo ॥

But she cut the melon, enabled him (husband) to eat and then had sex.

ਚਰਿਤ੍ਰ ੪੧ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਲ ਕਮਾਇ ਟਾਰਿ ਤਿਹ ਦਯੋ

Kela Kamaaei Ttaari Tih Dayo ॥

ਚਰਿਤ੍ਰ ੪੧ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤ੍ਰਹਿ ਕਾਢਿ ਖਾਟ ਪਰ ਲਯੋ ॥੭॥

Mitarhi Kaadhi Khaatta Par Layo ॥7॥

After making love she sent him out. Then she got the friend out and they sat down on the bed.(7)

ਚਰਿਤ੍ਰ ੪੧ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਮਿਤ੍ਰ ਸੌ ਭੋਗ ਕਮਾਯੋ

Bahuri Mitar Sou Bhoga Kamaayo ॥

After making love she sent him out. Then she got the friend out and they sat down on the bed.(7)

ਚਰਿਤ੍ਰ ੪੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਨਾਥ ਕਛੁ ਛਲ ਪਾਯੋ

Moorakh Naatha Na Kachhu Chhala Paayo ॥

She made love with him and the foolish husband could not discern.

ਚਰਿਤ੍ਰ ੪੧ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯ ਬਾਰ ਤਾ ਸੌ ਰਤਿ ਮਾਨੀ

Dutiya Baara Taa Sou Rati Maanee ॥

ਚਰਿਤ੍ਰ ੪੧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੂਜੇ ਕਾਨ ਕਿਨਹੂੰ ਜਾਨੀ ॥੮॥

Dooje Kaan Na Kinhooaan Jaanee ॥8॥

She again had sex with him and no one could detect.(8)(1)

ਚਰਿਤ੍ਰ ੪੧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੧॥੭੬੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eikataaleesavo Charitar Samaapatama Satu Subhama Satu ॥41॥769॥aphajooaan॥

Forty-first Parable of Auspicious Chritars Conversation of the Raja and the Minister, Completed with Benediction. (41)(765)