ਚੰਦ੍ਰ ਲਈ ਜਾ ਤੇ ਉਜਿਯਾਰੀ ॥੧॥

This shabad is on page 1610 of Sri Dasam Granth Sahib.

ਚੌਪਈ

Choupaee ॥

Chaupaee


ਬਨਿਯਾ ਏਕ ਓਡਛੇ ਰਹਈ

Baniyaa Eeka Aodachhe Rahaeee ॥

ਚਰਿਤ੍ਰ ੪੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਦਰਬ ਜਾ ਕੇ ਜਗ ਕਹਈ

Adhika Darba Jaa Ke Jaga Kahaeee ॥

In the city of Odchhe, a Banyia, moneylender, used to live; he was very wealthy.

ਚਰਿਤ੍ਰ ੪੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਲਕ ਮੰਜਰੀ ਤਾ ਕੀ ਨਾਰੀ

Tilaka Maanjaree Taa Kee Naaree ॥

ਚਰਿਤ੍ਰ ੪੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰ ਲਈ ਜਾ ਤੇ ਉਜਿਯਾਰੀ ॥੧॥

Chaandar Laeee Jaa Te Aujiyaaree ॥1॥

Tilik Manjri was his wife, who had stolen beauty from the Moon.(1)

ਚਰਿਤ੍ਰ ੪੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ