ਮੋ ਬਤਿਯਾ ਕਰਿ ਸਾਚੁ ਪਤੀਜੈ ॥੮॥

This shabad is on page 1611 of Sri Dasam Granth Sahib.

ਚੌਪਈ

Choupaee ॥

Chaupaee


ਸੁਨਿ ਨ੍ਰਿਪ ਅਧਿਕ ਤ੍ਰਾਸਿ ਤਿਨ ਧਾਰਿਯੋ

Suni Nripa Adhika Taraasi Tin Dhaariyo ॥

ਚਰਿਤ੍ਰ ੪੪ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਜੁ ਨਾਰਿ ਮੋ ਕੋ ਇਨ ਮਾਰਿਯੋ

Aaju Naari Mo Ko Ein Maariyo ॥

When the Raja heard, he was very much scared and thought, ‘This woman would get me killed today.

ਚਰਿਤ੍ਰ ੪੪ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛੋਰਿ ਸੰਦੂਕ ਹਮੈ ਗਹਿ ਲੈਹੈ

Chhori Saandooka Hamai Gahi Laihi ॥

When the Raja heard, he was very much scared and thought, ‘This woman would get me killed today.

ਚਰਿਤ੍ਰ ੪੪ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਢਿ ਕ੍ਰਿਪਾਨ ਭਏ ਬਧ ਕੈਹੈ ॥੭॥

Kaadhi Kripaan Bhaee Badha Kaihi ॥7॥

‘They will open the box and with the sword they will murder me.’(7)

ਚਰਿਤ੍ਰ ੪੪ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੁੰਜੀ ਡਾਰਿ ਸਾਹ ਢਿਗ ਦੀਨੀ

Kuaanjee Daari Saaha Dhiga Deenee ॥

ਚਰਿਤ੍ਰ ੪੪ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵੈ ਕਰ ਜੋਰਿ ਬੇਨਤੀ ਕੀਨੀ

Davai Kar Jori Benatee Keenee ॥

She gave the key to the Banyia and, with folded hands, requested,

ਚਰਿਤ੍ਰ ੪੪ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਰ ਸੰਦੂਕ ਛੋਰਿ ਲਖਿ ਲੀਜੈ

Jaara Saandooka Chhori Lakhi Leejai ॥

ਚਰਿਤ੍ਰ ੪੪ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋ ਬਤਿਯਾ ਕਰਿ ਸਾਚੁ ਪਤੀਜੈ ॥੮॥

Mo Batiyaa Kari Saachu Pateejai ॥8॥

‘Please open the door of the box believing my talk to be true.(8)

ਚਰਿਤ੍ਰ ੪੪ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ