ਗਈ ਸਾਹੁ ਮਤਿ ਸਗਲ ਤਿਹਾਰੀ ॥

This shabad is on page 1612 of Sri Dasam Granth Sahib.

ਚੌਪਈ

Choupaee ॥

Chaupaee


ਦੁਹੂੰ ਹਾਥ ਤਾ ਕੇ ਸਿਰ ਮਾਰੀ

Duhooaan Haatha Taa Ke Sri Maaree ॥

ਚਰਿਤ੍ਰ ੪੪ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਈ ਸਾਹੁ ਮਤਿ ਸਗਲ ਤਿਹਾਰੀ

Gaeee Saahu Mati Sagala Tihaaree ॥

While slapping on his head with her hands, ‘Have you lost your senses?

ਚਰਿਤ੍ਰ ੪੪ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਯਾ ਸੌ ਮੈ ਭੋਗ ਕਮੈਹੌ

Jo Yaa Sou Mai Bhoga Kamaihou ॥

ਚਰਿਤ੍ਰ ੪੪ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੌ ਤੌ ਕਹੁ ਕਿਹ ਬਾਤਿ ਬਤੈਹੌ ॥੧੦॥

Tou Tou Kahu Kih Baati Bataihou ॥10॥

‘If I had made love with him, then would have I told you?’(10)

ਚਰਿਤ੍ਰ ੪੪ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ